Dhookh Ghuno Jub Hothe Dhoor
ਦੂਖੁ ਘਨੋ ਜਬ ਹੋਤੇ ਦੂਰਿ ॥
in Section 'Sehaj Kee Akath Kutha Heh Neraree' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੬ ਪੰ. ੧
Raag Asa Guru Arjan Dev
ਦੂਖੁ ਘਨੋ ਜਬ ਹੋਤੇ ਦੂਰਿ ॥
Dhookh Ghano Jab Hothae Dhoor ||
I suffered in pain, when I thought He was far away;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੬ ਪੰ. ੨
Raag Asa Guru Arjan Dev
ਅਬ ਮਸਲਤਿ ਮੋਹਿ ਮਿਲੀ ਹਦੂਰਿ ॥੧॥
Ab Masalath Mohi Milee Hadhoor ||1||
But now, He is Ever-present, and I receive His instructions. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੬ ਪੰ. ੩
Raag Asa Guru Arjan Dev
ਚੁਕਾ ਨਿਹੋਰਾ ਸਖੀ ਸਹੇਰੀ ॥
Chuka Nihora Sakhee Sehaeree ||
My pride is gone, O friends and companions;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੬ ਪੰ. ੪
Raag Asa Guru Arjan Dev
ਭਰਮੁ ਗਇਆ ਗੁਰਿ ਪਿਰ ਸੰਗਿ ਮੇਰੀ ॥੧॥ ਰਹਾਉ ॥
Bharam Gaeia Gur Pir Sang Maeree ||1|| Rehao ||
My doubt is dispelled, and the Guru has united me with my Beloved. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੬ ਪੰ. ੫
Raag Asa Guru Arjan Dev
ਨਿਕਟਿ ਆਨਿ ਪ੍ਰਿਅ ਸੇਜ ਧਰੀ ॥
Nikatt An Pria Saej Dhharee ||
My Beloved has drawn me near to Him, and seated me on His Bed;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੬ ਪੰ. ੬
Raag Asa Guru Arjan Dev
ਕਾਣਿ ਕਢਨ ਤੇ ਛੂਟਿ ਪਰੀ ॥੨॥
Kan Kadtan Thae Shhoott Paree ||2||
I have escaped the clutches of others. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੬ ਪੰ. ੭
Raag Asa Guru Arjan Dev
ਮੰਦਰਿ ਮੇਰੈ ਸਬਦਿ ਉਜਾਰਾ ॥
Mandhar Maerai Sabadh Oujara ||
In the mansion of my heart, shines the Light of the Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੬ ਪੰ. ੮
Raag Asa Guru Arjan Dev
ਅਨਦ ਬਿਨੋਦੀ ਖਸਮੁ ਹਮਾਰਾ ॥੩॥
Anadh Binodhee Khasam Hamara ||3||
My Husband Lord is blissful and playful. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੬ ਪੰ. ੯
Raag Asa Guru Arjan Dev
ਮਸਤਕਿ ਭਾਗੁ ਮੈ ਪਿਰੁ ਘਰਿ ਆਇਆ ॥
Masathak Bhag Mai Pir Ghar Aeia ||
According to the destiny written upon my forehead, my Husband Lord has come home to me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੬ ਪੰ. ੧੦
Raag Asa Guru Arjan Dev
ਥਿਰੁ ਸੋਹਾਗੁ ਨਾਨਕ ਜਨ ਪਾਇਆ ॥੪॥੨॥੫੩॥
Thhir Sohag Naanak Jan Paeia ||4||2||53||
Servant Nanak has obtained the eternal marriage. ||4||2||53||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੬ ਪੰ. ੧੧
Raag Asa Guru Arjan Dev