Dhos Na Dheejai Kaahoo Log
ਦੋਸੁ ਨ ਦੀਜੈ ਕਾਹੂ ਲੋਗ

This shabad is by Guru Arjan Dev in Raag Raamkali on Page 993
in Section 'Kaaraj Sagal Savaaray' of Amrit Keertan Gutka.

ਰਾਮਕਲੀ ਮਹਲਾ

Ramakalee Mehala 5 ||

Raamkalee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੧
Raag Raamkali Guru Arjan Dev


ਦੋਸੁ ਦੀਜੈ ਕਾਹੂ ਲੋਗ

Dhos N Dheejai Kahoo Log ||

Don't blame others, O people;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੨
Raag Raamkali Guru Arjan Dev


ਜੋ ਕਮਾਵਨੁ ਸੋਈ ਭੋਗ

Jo Kamavan Soee Bhog ||

As you plant, so shall you harvest.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੩
Raag Raamkali Guru Arjan Dev


ਆਪਨ ਕਰਮ ਆਪੇ ਹੀ ਬੰਧ

Apan Karam Apae Hee Bandhh ||

By your actions, you have bound yourself.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੪
Raag Raamkali Guru Arjan Dev


ਆਵਨੁ ਜਾਵਨੁ ਮਾਇਆ ਧੰਧ ॥੧॥

Avan Javan Maeia Dhhandhh ||1||

You come and go, entangled in Maya. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੫
Raag Raamkali Guru Arjan Dev


ਐਸੀ ਜਾਨੀ ਸੰਤ ਜਨੀ

Aisee Janee Santh Janee ||

Such is the understanding of the Saintly people.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੬
Raag Raamkali Guru Arjan Dev


ਪਰਗਾਸੁ ਭਇਆ ਪੂਰੇ ਗੁਰ ਬਚਨੀ ॥੧॥ ਰਹਾਉ

Paragas Bhaeia Poorae Gur Bachanee ||1|| Rehao ||

You shall be enlightened, through the Word of the Perfect Guru. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੭
Raag Raamkali Guru Arjan Dev


ਤਨੁ ਧਨੁ ਕਲਤੁ ਮਿਥਿਆ ਬਿਸਥਾਰ

Than Dhhan Kalath Mithhia Bisathhar ||

Body, wealth, spouse and ostentatious displays are false.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੮
Raag Raamkali Guru Arjan Dev


ਹੈਵਰ ਗੈਵਰ ਚਾਲਨਹਾਰ

Haivar Gaivar Chalanehar ||

Horses and elephants will pass away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੯
Raag Raamkali Guru Arjan Dev


ਰਾਜ ਰੰਗ ਰੂਪ ਸਭਿ ਕੂਰ

Raj Rang Roop Sabh Koor ||

Power, pleasures and beauty are all false.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੧੦
Raag Raamkali Guru Arjan Dev


ਨਾਮ ਬਿਨਾ ਹੋਇ ਜਾਸੀ ਧੂਰ ॥੨॥

Nam Bina Hoe Jasee Dhhoor ||2||

Without the Naam, the Name of the Lord, everything is reduced to dust. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੧੧
Raag Raamkali Guru Arjan Dev


ਭਰਮਿ ਭੂਲੇ ਬਾਦਿ ਅਹੰਕਾਰੀ

Bharam Bhoolae Badh Ahankaree ||

The egotistical people are deluded by useless doubt.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੧੨
Raag Raamkali Guru Arjan Dev


ਸੰਗਿ ਨਾਹੀ ਰੇ ਸਗਲ ਪਸਾਰੀ

Sang Nahee Rae Sagal Pasaree ||

Of all this expanse, nothing shall go along with you.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੧੩
Raag Raamkali Guru Arjan Dev


ਸੋਗ ਹਰਖ ਮਹਿ ਦੇਹ ਬਿਰਧਾਨੀ

Sog Harakh Mehi Dhaeh Biradhhanee ||

Through pleasure and pain, the body is growing old.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੧੪
Raag Raamkali Guru Arjan Dev


ਸਾਕਤ ਇਵ ਹੀ ਕਰਤ ਬਿਹਾਨੀ ॥੩॥

Sakath Eiv Hee Karath Bihanee ||3||

Doing these things, the faithless cynics are passing their lives. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੧੫
Raag Raamkali Guru Arjan Dev


ਹਰਿ ਕਾ ਨਾਮੁ ਅੰਮ੍ਰਿਤੁ ਕਲਿ ਮਾਹਿ

Har Ka Nam Anmrith Kal Mahi ||

The Name of the Lord is Ambrosial Nectar in this Dark Age of Kali Yuga.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੧੬
Raag Raamkali Guru Arjan Dev


ਏਹੁ ਨਿਧਾਨਾ ਸਾਧੂ ਪਾਹਿ

Eaehu Nidhhana Sadhhoo Pahi ||

This treasure is obtained from the Holy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੧੭
Raag Raamkali Guru Arjan Dev


ਨਾਨਕ ਗੁਰੁ ਗੋਵਿਦੁ ਜਿਸੁ ਤੂਠਾ

Naanak Gur Govidh Jis Thootha ||

O Nanak, whoever pleases the Guru,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੧੮
Raag Raamkali Guru Arjan Dev


ਘਟਿ ਘਟਿ ਰਮਈਆ ਤਿਨ ਹੀ ਡੀਠਾ ॥੪॥੮॥੧੯॥

Ghatt Ghatt Rameea Thin Hee Ddeetha ||4||8||19||

The Lord of the Universe, beholds the Lord in each and every heart. ||4||8||19||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੩ ਪੰ. ੧੯
Raag Raamkali Guru Arjan Dev