Dhothee Khol Vishaaee Heth
ਧੋਤੀ ਖੋਲਿ ਵਿਛਾਏ ਹੇਠਿ ॥
in Section 'Dhayaa Janee Jee Kee' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੧੯
Raag Gauri Guru Arjan Dev
ਧੋਤੀ ਖੋਲਿ ਵਿਛਾਏ ਹੇਠਿ ॥
Dhhothee Khol Vishhaeae Haeth ||
He opens his loin-cloth, and spreads it out beneath him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੨੦
Raag Gauri Guru Arjan Dev
ਗਰਧਪ ਵਾਂਗੂ ਲਾਹੇ ਪੇਟਿ ॥੧॥
Garadhhap Vangoo Lahae Paett ||1||
Like a donkey, he gulps down all that comes his way. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੨੧
Raag Gauri Guru Arjan Dev
ਬਿਨੁ ਕਰਤੂਤੀ ਮੁਕਤਿ ਨ ਪਾਈਐ ॥
Bin Karathoothee Mukath N Paeeai ||
Without good deeds, liberation is not obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੨੨
Raag Gauri Guru Arjan Dev
ਮੁਕਤਿ ਪਦਾਰਥੁ ਨਾਮੁ ਧਿਆਈਐ ॥੧॥ ਰਹਾਉ ॥
Mukath Padharathh Nam Dhhiaeeai ||1|| Rehao ||
The wealth of liberation is only obtained by meditating on the Naam, the Name of the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੨੩
Raag Gauri Guru Arjan Dev
ਪੂਜਾ ਤਿਲਕ ਕਰਤ ਇਸਨਾਨਾਂ ॥
Pooja Thilak Karath Eisananan ||
He performs worship ceremonies, applies the ceremonial tilak mark to his forehead, and takes his ritual cleansing baths;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੨੪
Raag Gauri Guru Arjan Dev
ਛੁਰੀ ਕਾਢਿ ਲੇਵੈ ਹਥਿ ਦਾਨਾ ॥੨॥
Shhuree Kadt Laevai Hathh Dhana ||2||
He pulls out his knife, and demands donations. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੨੫
Raag Gauri Guru Arjan Dev
ਬੇਦੁ ਪੜੈ ਮੁਖਿ ਮੀਠੀ ਬਾਣੀ ॥
Baedh Parrai Mukh Meethee Banee ||
With his mouth, he recites the Vedas in sweet musical measures,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੨੬
Raag Gauri Guru Arjan Dev
ਜੀਆਂ ਕੁਹਤ ਨ ਸੰਗੈ ਪਰਾਣੀ ॥੩॥
Jeeaan Kuhath N Sangai Paranee ||3||
And yet he does not hesitate to take the lives of others. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੨੭
Raag Gauri Guru Arjan Dev
ਕਹੁ ਨਾਨਕ ਜਿਸੁ ਕਿਰਪਾ ਧਾਰੈ ॥
Kahu Naanak Jis Kirapa Dhharai ||
Says Nanak, when God showers His Mercy,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੨੮
Raag Gauri Guru Arjan Dev
ਹਿਰਦਾ ਸੁਧੁ ਬ੍ਰਹਮੁ ਬੀਚਾਰੈ ॥੪॥੧੦੭॥
Hiradha Sudhh Breham Beecharai ||4||107||
Even his heart becomes pure, and he contemplates God. ||4||107||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੨੯
Raag Gauri Guru Arjan Dev