Dhrigun Mai Dhekhuth Hu Dhrig Hoo Jo Dhekhuyo Chaahai
ਦ੍ਰਗਨ ਮੈ ਦੇਖਤ ਹੌ ਦ੍ਰਿਗ ਹੂ ਜੋ ਦੇਖਯੋ ਚਾਹੈ
in Section 'Dho-e Kar Jor Karo Ardaas' of Amrit Keertan Gutka.
ਦ੍ਰਿਗਨ ਮੈ ਦੇਖਤ ਹੌ ਦ੍ਰਿਗ ਹੂ ਜੋ ਦੇਖਯੋ ਚਾਹੈ
Dhrigan Mai Dhaekhath Ha Dhrig Hoo Jo Dhaekhayo Chahai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫ ਪੰ. ੧
Kabit Savaiye Bhai Gurdas
ਪਰਮ ਅਨੂਪ ਰੂਪ ਸੁੰਦਰ ਦਿਖਾਈਐ ॥
Param Anoop Roop Sundhar Dhikhaeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫ ਪੰ. ੨
Kabit Savaiye Bhai Gurdas
ਸ੍ਰਵਨ ਮੈ ਸੁਨਤ ਜੁ ਸ੍ਰਵਨ ਹੂੰ ਸੁਨਯੋ ਚਾਹੈ
Sravan Mai Sunath J Sravan Hoon Sunayo Chahai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫ ਪੰ. ੩
Kabit Savaiye Bhai Gurdas
ਅਨਹਦਸਬਦ ਪ੍ਰਸੰਨ ਹੁਇ ਸੁਨਾਈਐ ॥
Anehadhasabadh Prasann Hue Sunaeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫ ਪੰ. ੪
Kabit Savaiye Bhai Gurdas
ਰਸਨਾ ਮੈ ਰਟਤ ਜੁ ਰਸਨਾ ਹੂੰ ਰਸੇ ਚਾਹੈ
Rasana Mai Rattath J Rasana Hoon Rasae Chahai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫ ਪੰ. ੫
Kabit Savaiye Bhai Gurdas
ਪ੍ਰੇਮਰਸ ਅੰਮ੍ਰਿਤ ਚੁਆਇਕੈ ਚਖਾਈਐ ॥
Praemaras Anmrith Chuaeikai Chakhaeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫ ਪੰ. ੬
Kabit Savaiye Bhai Gurdas
ਮਨ ਮਹਿ ਬਸਹੁ ਮਲਿ ਮਯਾ ਕੀਜੈ ਮਹਾਰਾਜ
Man Mehi Basahu Mal Maya Keejai Meharaja
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫ ਪੰ. ੭
Kabit Savaiye Bhai Gurdas
ਧਾਵਤ ਬਰਜ ਉਨਮਨ ਲਿਵ ਲਾਈਐ ॥੬੨੨॥
Dhhavath Baraj Ounaman Liv Laeeai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫ ਪੰ. ੮
Kabit Savaiye Bhai Gurdas