Dhudh Bin Dhen Punkh Bin Punkhee Jul Bin Outhubhuj Kaam Naahee
ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥
in Section 'Maanas Janam Dulanbh Hai' of Amrit Keertan Gutka.
ਆਸਾ ਮਹਲਾ ੧ ਪੰਚਪਦੇ ॥
Asa Mehala 1 Panchapadhae ||
Aasaa, First Mehl, Panch-Padas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੭ ਪੰ. ੧੬
Raag Asa Guru Nanak Dev
ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥
Dhudhh Bin Dhhaen Pankh Bin Pankhee Jal Bin Outhabhuj Kam Nahee ||
A cow without milk; a bird without wings; a garden without water - totally useless!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੭ ਪੰ. ੧੭
Raag Asa Guru Nanak Dev
ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ ॥੧॥
Kia Sulathan Salam Vihoona Andhhee Kothee Thaera Nam Nahee ||1||
What is an emperor, without respect? The chamber of the soul is so dark, without the Name of the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੭ ਪੰ. ੧੮
Raag Asa Guru Nanak Dev
ਕੀ ਵਿਸਰਹਿ ਦੁਖੁ ਬਹੁਤਾ ਲਾਗੈ ॥
Kee Visarehi Dhukh Bahutha Lagai ||
How could I ever forget You? It would be so painful!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੭ ਪੰ. ੧੯
Raag Asa Guru Nanak Dev
ਦੁਖੁ ਲਾਗੈ ਤੂੰ ਵਿਸਰੁ ਨਾਹੀ ॥੧॥ ਰਹਾਉ ॥
Dhukh Lagai Thoon Visar Nahee ||1|| Rehao ||
I would suffer such pain - no, I shall not forget You! ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੭ ਪੰ. ੨੦
Raag Asa Guru Nanak Dev
ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ ॥
Akhee Andhh Jeebh Ras Nahee Kannee Pavan N Vajai ||
The eyes grow blind, the tongue does not taste, and the ears do not hear any sound.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੭ ਪੰ. ੨੧
Raag Asa Guru Nanak Dev
ਚਰਣੀ ਚਲੈ ਪਜੂਤਾ ਆਗੈ ਵਿਣੁ ਸੇਵਾ ਫਲ ਲਾਗੇ ॥੨॥
Charanee Chalai Pajootha Agai Vin Saeva Fal Lagae ||2||
He walks on his feet only when supported by someone else; without serving the Lord, such are the fruits of life. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੭ ਪੰ. ੨੨
Raag Asa Guru Nanak Dev
ਅਖਰ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇਹੀ ॥
Akhar Birakh Bag Bhue Chokhee Sinchith Bhao Karaehee ||
The Word is the tree; the garden of the heart is the farm; tend it, and irrigate it with the Lord's Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੭ ਪੰ. ੨੩
Raag Asa Guru Nanak Dev
ਸਭਨਾ ਫਲੁ ਲਾਗੈ ਨਾਮੁ ਏਕੋ ਬਿਨੁ ਕਰਮਾ ਕੈਸੇ ਲੇਹੀ ॥੩॥
Sabhana Fal Lagai Nam Eaeko Bin Karama Kaisae Laehee ||3||
All these trees bear the fruit of the Name of the One Lord; but without the karma of good actions, how can anyone obtain it? ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੭ ਪੰ. ੨੪
Raag Asa Guru Nanak Dev
ਜੇਤੇ ਜੀਅ ਤੇਤੇ ਸਭਿ ਤੇਰੇ ਵਿਣੁ ਸੇਵਾ ਫਲੁ ਕਿਸੈ ਨਾਹੀ ॥
Jaethae Jeea Thaethae Sabh Thaerae Vin Saeva Fal Kisai Nahee ||
As many living beings are there are, they are all Yours. Without selfless service, no one obtains any reward.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੭ ਪੰ. ੨੫
Raag Asa Guru Nanak Dev
ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਵੈ ਜੀਉ ਰਹੈ ਨਾਹੀ ॥੪॥
Dhukh Sukh Bhana Thaera Hovai Vin Navai Jeeo Rehai Nahee ||4||
Pain and pleasure come by Your Will; without the Name, the soul does not even exist. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੭ ਪੰ. ੨੬
Raag Asa Guru Nanak Dev
ਮਤਿ ਵਿਚਿ ਮਰਣੁ ਜੀਵਣੁ ਹੋਰੁ ਕੈਸਾ ਜਾ ਜੀਵਾ ਤਾਂ ਜੁਗਤਿ ਨਾਹੀ ॥
Math Vich Maran Jeevan Hor Kaisa Ja Jeeva Than Jugath Nahee ||
To die in the Teachings is to live. Otherwise, what is life? That is not the way.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੭ ਪੰ. ੨੭
Raag Asa Guru Nanak Dev
ਕਹੈ ਨਾਨਕੁ ਜੀਵਾਲੇ ਜੀਆ ਜਹ ਭਾਵੈ ਤਹ ਰਾਖੁ ਤੁਹੀ ॥੫॥੧੯॥
Kehai Naanak Jeevalae Jeea Jeh Bhavai Theh Rakh Thuhee ||5||19||
Says Nanak, He grants life to the living beings; O Lord, please keep me according to Your Will. ||5||19||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੭ ਪੰ. ੨੮
Raag Asa Guru Nanak Dev