Dhue Kur Jorr Kuree Benunthee Thaakur Apunaa Dhi-aaei-aa
ਦੁਇ ਕਰ ਜੋੜਿ ਕਰੀ ਬੇਨÂੰਤੀ ਠਾਕੁਰੁ ਅਪਨਾ ਧਿਆਇਆ ॥
in Section 'Apne Sevak Kee Aape Rake' of Amrit Keertan Gutka.
ਗੂਜਰੀ ਮਹਲਾ ੫ ॥
Goojaree Mehala 5 ||
Goojaree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੮
Raag Goojree Guru Arjan Dev
ਦੁਇ ਕਰ ਜੋੜਿ ਕਰੀ ਬੇਨੰਤੀ ਠਾਕੁਰੁ ਅਪਨਾ ਧਿਆਇਆ ॥
Dhue Kar Jorr Karee Baenanthee Thakur Apana Dhhiaeia ||
With my palms pressed together, I offer my prayer, meditating on my Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੯
Raag Goojree Guru Arjan Dev
ਹਾਥ ਦੇਇ ਰਾਖੇ ਪਰਮੇਸਰਿ ਸਗਲਾ ਦੁਰਤੁ ਮਿਟਾਇਆ ॥੧॥
Hathh Dhaee Rakhae Paramaesar Sagala Dhurath Mittaeia ||1||
Giving me His hand, the Transcendent Lord has saved me, and erased all my sins. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੧੦
Raag Goojree Guru Arjan Dev
ਠਾਕੁਰ ਹੋਏ ਆਪਿ ਦਇਆਲ ॥
Thakur Hoeae Ap Dhaeial ||
The Lord and Master Himself has become merciful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੧੧
Raag Goojree Guru Arjan Dev
ਭਈ ਕਲਿਆਣ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੁਪਾਲ ॥੧॥ ਰਹਾਉ ॥
Bhee Kalian Anandh Roop Huee Hai Oubarae Bal Gupal ||1|| Rehao ||
I have been emancipated, the embodiment of bliss; I am the child of the Lord of the Universe - He has carried me across. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੧੨
Raag Goojree Guru Arjan Dev
ਮਿਲਿ ਵਰ ਨਾਰੀ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥
Mil Var Naree Mangal Gaeia Thakur Ka Jaikar ||
Meeting her Husband, the soul-bride sings the songs of joy, and celebrates her Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੧੩
Raag Goojree Guru Arjan Dev
ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਨਿ ਸਭ ਕਾ ਕੀਆ ਉਧਾਰੁ ॥੨॥੬॥੧੫॥
Kahu Naanak This Gur Baliharee Jin Sabh Ka Keea Oudhhar ||2||6||15||
Says Nanak, I am a sacrifice to the Guru, who has emancipated everyone. ||2||6||15||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੦ ਪੰ. ੧੪
Raag Goojree Guru Arjan Dev