Dhukh Bhunjun Theraa Naam Jee Dhukh Bhunjun Theraa Naam
ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥
in Section 'Sarab Rog Kaa Oukhudh Naam' of Amrit Keertan Gutka.
ਗਉੜੀ ਮਹਲਾ ੫ ਮਾਂਝ ॥
Gourree Mehala 5 Manjh ||
Gauree, Fifth Mehl, Maajh:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੧੮
Raag Gauri Guru Arjan Dev
ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥
Dhukh Bhanjan Thaera Nam Jee Dhukh Bhanjan Thaera Nam ||
The Destroyer of sorrow is Your Name, Lord; the Destroyer of sorrow is Your Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੧੯
Raag Gauri Guru Arjan Dev
ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥
Ath Pehar Aradhheeai Pooran Sathigur Gian ||1|| Rehao ||
Twenty-four hours a day, dwell upon the wisdom of the Perfect True Guru. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੨੦
Raag Gauri Guru Arjan Dev
ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥
Jith Ghatt Vasai Parabreham Soee Suhava Thhao ||
That heart, in which the Supreme Lord God abides, is the most beautiful place.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੨੧
Raag Gauri Guru Arjan Dev
ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ ॥੧॥
Jam Kankar Naerr N Avee Rasana Har Gun Gao ||1||
The Messenger of Death does not even approach those who chant the Glorious Praises of the Lord with the tongue. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੨੨
Raag Gauri Guru Arjan Dev
ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥
Saeva Surath N Janeea Na Japai Aradhh ||
I have not understood the wisdom of serving Him, nor have I worshipped Him in meditation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੨੩
Raag Gauri Guru Arjan Dev
ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ ॥੨॥
Outt Thaeree Jagajeevana Maerae Thakur Agam Agadhh ||2||
You are my Support, O Life of the World; O my Lord and Master, Inaccessible and Incomprehensible. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੨੪
Raag Gauri Guru Arjan Dev
ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ ॥
Bheae Kirapal Gusaeea Nathae Sog Santhap ||
When the Lord of the Universe became merciful, sorrow and suffering departed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੨੫
Raag Gauri Guru Arjan Dev
ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ ॥੩॥
Thathee Vao N Lagee Sathigur Rakhae Ap ||3||
The hot winds do not even touch those who are protected by the True Guru. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੨੬
Raag Gauri Guru Arjan Dev
ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ॥
Gur Naraein Dhay Gur Gur Sacha Sirajanehar ||
The Guru is the All-pervading Lord, the Guru is the Merciful Master; the Guru is the True Creator Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੨੭
Raag Gauri Guru Arjan Dev
ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ॥੪॥੨॥੧੭੦॥
Gur Thuthai Sabh Kishh Paeia Jan Naanak Sadh Balihar ||4||2||170||
When the Guru was totally satisfied, I obtained everything. Servant Nanak is forever a sacrifice to Him. ||4||2||170||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੨ ਪੰ. ੨੮
Raag Gauri Guru Arjan Dev