Dhun Dhun Suhaavee Suful Ghurree Jith Har Sevaa Man Bhaanee
ਧਨੁ ਧਨੁ ਸੁਹਾਵੀ ਸਫਲ ਘੜੀ ਜਿਤੁ ਹਰਿ ਸੇਵਾ ਮਨਿ ਭਾਣੀ ॥
in Section 'Mil Mil Sukhee Har Kuthaa Suneeya' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੧੬
Raag Kaanrhaa Guru Ram Das
ਧਨੁ ਧਨੁ ਸੁਹਾਵੀ ਸਫਲ ਘੜੀ ਜਿਤੁ ਹਰਿ ਸੇਵਾ ਮਨਿ ਭਾਣੀ ॥
Dhhan Dhhan Suhavee Safal Gharree Jith Har Saeva Man Bhanee ||
Blessed, blessed, beauteous and fruitful is that moment, when service to the Lord becomes pleasing to the mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੧੭
Raag Kaanrhaa Guru Ram Das
ਹਰਿ ਕਥਾ ਸੁਣਾਵਹੁ ਮੇਰੇ ਗੁਰਸਿਖਹੁ ਮੇਰੇ ਹਰਿ ਪ੍ਰਭ ਅਕਥ ਕਹਾਣੀ ॥
Har Kathha Sunavahu Maerae Gurasikhahu Maerae Har Prabh Akathh Kehanee ||
So proclaim the story of the Lord, O my GurSikhs; speak the Unspoken Speech of my Lord God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੧੮
Raag Kaanrhaa Guru Ram Das
ਕਿਉ ਪਾਈਐ ਕਿਉ ਦੇਖੀਐ ਮੇਰਾ ਹਰਿ ਪ੍ਰਭੁ ਸੁਘੜੁ ਸੁਜਾਣੀ ॥
Kio Paeeai Kio Dhaekheeai Maera Har Prabh Sugharr Sujanee ||
How can I attain Him? How can I see Him? My Lord God is All-knowing and All-seeing.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੧੯
Raag Kaanrhaa Guru Ram Das
ਹਰਿ ਮੇਲਿ ਦਿਖਾਏ ਆਪਿ ਹਰਿ ਗੁਰ ਬਚਨੀ ਨਾਮਿ ਸਮਾਣੀ ॥
Har Mael Dhikhaeae Ap Har Gur Bachanee Nam Samanee ||
Through the Word of the Guru's Teachings, the Lord reveals Himself; we merge in absorption in the Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੨੦
Raag Kaanrhaa Guru Ram Das
ਤਿਨ ਵਿਟਹੁ ਨਾਨਕੁ ਵਾਰਿਆ ਜੋ ਜਪਦੇ ਹਰਿ ਨਿਰਬਾਣੀ ॥੧੦॥
Thin Vittahu Naanak Varia Jo Japadhae Har Nirabanee ||10||
Nanak is a sacrifice unto those who meditate on the Lord of Nirvaanaa. ||10||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੨ ਪੰ. ੨੧
Raag Kaanrhaa Guru Ram Das