Dhun So Velaa Jith Dhurusun Kurunaa
ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ ॥
in Section 'Dharsan Dhekath Dhokh Nusai' of Amrit Keertan Gutka.
ਵਡਹੰਸੁ ਮਹਲਾ ੫ ॥
Vaddehans Mehala 5 ||
Wadahans, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੧
Raag Vadhans Guru Arjan Dev
ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ ॥
Dhhan S Vaela Jith Dharasan Karana ||
Blessed is that time, when the Blessed Vision of His Darshan is given;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੨
Raag Vadhans Guru Arjan Dev
ਹਉ ਬਲਿਹਾਰੀ ਸਤਿਗੁਰ ਚਰਣਾ ॥੧॥
Ho Baliharee Sathigur Charana ||1||
I am a sacrifice to the feet of the True Guru. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੩
Raag Vadhans Guru Arjan Dev
ਜੀਅ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ॥
Jeea Kae Dhathae Preetham Prabh Maerae ||
You are the Giver of souls, O my Beloved God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੪
Raag Vadhans Guru Arjan Dev
ਮਨੁ ਜੀਵੈ ਪ੍ਰਭ ਨਾਮੁ ਚਿਤੇਰੇ ॥੧॥ ਰਹਾਉ ॥
Man Jeevai Prabh Nam Chithaerae ||1|| Rehao ||
My soul lives by reflecting upon the Name of God. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੫
Raag Vadhans Guru Arjan Dev
ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ ॥
Sach Manthra Thumara Anmrith Banee ||
True is Your Mantra, Ambrosial is the Bani of Your Word.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੬
Raag Vadhans Guru Arjan Dev
ਸੀਤਲ ਪੁਰਖ ਦ੍ਰਿਸਟਿ ਸੁਜਾਣੀ ॥੨॥
Seethal Purakh Dhrisatt Sujanee ||2||
Cooling and soothing is Your Presence, all-knowing is Your gaze. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੭
Raag Vadhans Guru Arjan Dev
ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ ॥
Sach Hukam Thumara Thakhath Nivasee ||
True is Your Command; You sit upon the eternal throne.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੮
Raag Vadhans Guru Arjan Dev
ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ ॥੩॥
Ae N Javai Maera Prabh Abinasee ||3||
My eternal God does not come or go. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੯
Raag Vadhans Guru Arjan Dev
ਤੁਮ ਮਿਹਰਵਾਨ ਦਾਸ ਹਮ ਦੀਨਾ ॥
Thum Miharavan Dhas Ham Dheena ||
You are the Merciful Master; I am Your humble servant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੧੦
Raag Vadhans Guru Arjan Dev
ਨਾਨਕ ਸਾਹਿਬੁ ਭਰਪੁਰਿ ਲੀਣਾ ॥੪॥੨॥
Naanak Sahib Bharapur Leena ||4||2||
O Nanak, the Lord and Master is totally permeating and pervading everywhere. ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੧੧
Raag Vadhans Guru Arjan Dev