Dhun Sohaagan Jo Prubhoo Pushaanai
ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥
in Section 'Sube Kanthai Rutheeaa Meh Duhagun Keth' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੧
Raag Suhi Guru Arjan Dev
ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥
Dhhan Sohagan Jo Prabhoo Pashhanai ||
Blessed is that soul-bride, who realizes God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੨
Raag Suhi Guru Arjan Dev
ਮਾਨੈ ਹੁਕਮੁ ਤਜੈ ਅਭਿਮਾਨੈ ॥
Manai Hukam Thajai Abhimanai ||
She obeys the Hukam of His Order, and abandons her self-conceit.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੩
Raag Suhi Guru Arjan Dev
ਪ੍ਰਿਅ ਸਿਉ ਰਾਤੀ ਰਲੀਆ ਮਾਨੈ ॥੧॥
Pria Sio Rathee Raleea Manai ||1||
Imbued with her Beloved, she celebrates in delight. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੪
Raag Suhi Guru Arjan Dev
ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥
Sun Sakheeeae Prabh Milan Neesanee ||
Listen, O my companions - these are the signs on the Path to meet God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੫
Raag Suhi Guru Arjan Dev
ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ ਰਹਾਉ ॥
Man Than Arap Thaj Laj Lokanee ||1|| Rehao ||
Dedicate your mind and body to Him; stop living to please others. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੬
Raag Suhi Guru Arjan Dev
ਸਖੀ ਸਹੇਲੀ ਕਉ ਸਮਝਾਵੈ ॥
Sakhee Sehaelee Ko Samajhavai ||
One soul-bride counsels another,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੭
Raag Suhi Guru Arjan Dev
ਸੋਈ ਕਮਾਵੈ ਜੋ ਪ੍ਰਭ ਭਾਵੈ ॥
Soee Kamavai Jo Prabh Bhavai ||
To do only that which pleases God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੮
Raag Suhi Guru Arjan Dev
ਸਾ ਸੋਹਾਗਣਿ ਅੰਕਿ ਸਮਾਵੈ ॥੨॥
Sa Sohagan Ank Samavai ||2||
Such a soul-bride merges into the Being of God. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੯
Raag Suhi Guru Arjan Dev
ਗਰਬਿ ਗਹੇਲੀ ਮਹਲੁ ਨ ਪਾਵੈ ॥
Garab Gehaelee Mehal N Pavai ||
One who is in the grip of pride does not obtain the Mansion of the Lord's Presence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੧੦
Raag Suhi Guru Arjan Dev
ਫਿਰਿ ਪਛੁਤਾਵੈ ਜਬ ਰੈਣਿ ਬਿਹਾਵੈ ॥
Fir Pashhuthavai Jab Rain Bihavai ||
She regrets and repents, when her life-night passes away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੧੧
Raag Suhi Guru Arjan Dev
ਕਰਮਹੀਣਿ ਮਨਮੁਖਿ ਦੁਖੁ ਪਾਵੈ ॥੩॥
Karameheen Manamukh Dhukh Pavai ||3||
The unfortunate self-willed manmukhs suffer in pain. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੧੨
Raag Suhi Guru Arjan Dev
ਬਿਨਉ ਕਰੀ ਜੇ ਜਾਣਾ ਦੂਰਿ ॥
Bino Karee Jae Jana Dhoor ||
I pray to God, but I think that He is far away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੧੩
Raag Suhi Guru Arjan Dev
ਪ੍ਰਭੁ ਅਬਿਨਾਸੀ ਰਹਿਆ ਭਰਪੂਰਿ ॥
Prabh Abinasee Rehia Bharapoor ||
God is imperishable and eternal; He is pervading and permeating everywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੧੪
Raag Suhi Guru Arjan Dev
ਜਨੁ ਨਾਨਕੁ ਗਾਵੈ ਦੇਖਿ ਹਦੂਰਿ ॥੪॥੩॥
Jan Naanak Gavai Dhaekh Hadhoor ||4||3||
Servant Nanak sings of Him; I see Him Ever-present everywhere. ||4||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੯ ਪੰ. ੧੫
Raag Suhi Guru Arjan Dev