Dhunn So Raag Surungurre Aalaaputh Subh Thikh Jaae
ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ ॥
in Section 'Hor Beanth Shabad' of Amrit Keertan Gutka.
ਸਲੋਕੁ ਮ: ੫ ॥
Salok Ma 5 ||
Shalok, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੪ ਪੰ. ੧੯
Raag Raamkali Guru Arjan Dev
ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ ॥
Dhhann S Rag Surangarrae Alapath Sabh Thikh Jae ||
Blessed are those beautiful Ragas which, when chanted, quench all thirst.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੪ ਪੰ. ੨੦
Raag Raamkali Guru Arjan Dev
ਧੰਨੁ ਸੁ ਜੰਤ ਸੁਹਾਵੜੇ ਜੋ ਗੁਰਮੁਖਿ ਜਪਦੇ ਨਾਉ ॥
Dhhann S Janth Suhavarrae Jo Guramukh Japadhae Nao ||
Blessed are those beautiful people who, as Gurmukh, chant the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੪ ਪੰ. ੨੧
Raag Raamkali Guru Arjan Dev
ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਸਦ ਬਲਿਹਾਰੈ ਜਾਉ ॥
Jinee Eik Man Eik Aradhhia Thin Sadh Baliharai Jao ||
I am a sacrifice to those who single-mindedly worship and adore the One Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੪ ਪੰ. ੨੨
Raag Raamkali Guru Arjan Dev
ਤਿਨ ਕੀ ਧੂੜਿ ਹਮ ਬਾਛਦੇ ਕਰਮੀ ਪਲੈ ਪਾਇ ॥
Thin Kee Dhhoorr Ham Bashhadhae Karamee Palai Pae ||
I yearn for the dust of their feet; by His Grace, it is obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੪ ਪੰ. ੨੩
Raag Raamkali Guru Arjan Dev
ਜੋ ਰਤੇ ਰੰਗਿ ਗੋਵਿਦ ਕੈ ਹਉ ਤਿਨ ਬਲਿਹਾਰੈ ਜਾਉ ॥
Jo Rathae Rang Govidh Kai Ho Thin Baliharai Jao ||
I am a sacrifice to those who are imbued with love for the Lord of the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੪ ਪੰ. ੨੪
Raag Raamkali Guru Arjan Dev
ਆਖਾ ਬਿਰਥਾ ਜੀਅ ਕੀ ਹਰਿ ਸਜਣੁ ਮੇਲਹੁ ਰਾਇ ॥
Akha Birathha Jeea Kee Har Sajan Maelahu Rae ||
I tell them the state of my soul, and pray that I may be united with the Sovereign Lord King, my Friend.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੪ ਪੰ. ੨੫
Raag Raamkali Guru Arjan Dev
ਗੁਰਿ ਪੂਰੈ ਮੇਲਾਇਆ ਜਨਮ ਮਰਣ ਦੁਖੁ ਜਾਇ ॥
Gur Poorai Maelaeia Janam Maran Dhukh Jae ||
The Perfect Guru has united me with Him, and the pains of birth and death have departed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੪ ਪੰ. ੨੬
Raag Raamkali Guru Arjan Dev
ਜਨ ਨਾਨਕ ਪਾਇਆ ਅਗਮ ਰੂਪੁ ਅਨਤ ਨ ਕਾਹੂ ਜਾਇ ॥੧॥
Jan Naanak Paeia Agam Roop Anath N Kahoo Jae ||1||
Servant Nanak has found the inaccessible, infinitely beautiful Lord, and he will not go anywhere else. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੪ ਪੰ. ੨੭
Raag Raamkali Guru Arjan Dev