Dhunn So Velaa Ghurree Dhunn Dhun Mooruth Pul Saar
ਧੰਨੁ ਸੁ ਵੇਲਾ ਘੜੀ ਧੰਨੁ ਧਨੁ ਮੂਰਤੁ ਪਲੁ ਸਾਰੁ ॥
in Section 'Hor Beanth Shabad' of Amrit Keertan Gutka.
ਮ: ੫ ॥
Ma 5 ||
Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੭ ਪੰ. ੧੩੭
Raag Raamkali Guru Arjan Dev
ਧੰਨੁ ਸੁ ਵੇਲਾ ਘੜੀ ਧੰਨੁ ਧਨੁ ਮੂਰਤੁ ਪਲੁ ਸਾਰੁ ॥
Dhhann S Vaela Gharree Dhhann Dhhan Moorath Pal Sar ||
Blessed is that time, blessed is that hour, blessed is that second, excellent is that instant;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੭ ਪੰ. ੧੩੮
Raag Raamkali Guru Arjan Dev
ਧੰਨੁ ਸੁ ਦਿਨਸੁ ਸੰਜੋਗੜਾ ਜਿਤੁ ਡਿਠਾ ਗੁਰ ਦਰਸਾਰੁ ॥
Dhhann S Dhinas Sanjogarra Jith Dditha Gur Dharasar ||
Blessed is that day, and that opportunity, when I gazed upon the Blessed Vision of the Guru's Darshan.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੭ ਪੰ. ੧੩੯
Raag Raamkali Guru Arjan Dev
ਮਨ ਕੀਆ ਇਛਾ ਪੂਰੀਆ ਹਰਿ ਪਾਇਆ ਅਗਮ ਅਪਾਰੁ ॥
Man Keea Eishha Pooreea Har Paeia Agam Apar ||
The mind's desires are fulfilled, when the inaccessible, unfathomable Lord is obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੭ ਪੰ. ੧੪੦
Raag Raamkali Guru Arjan Dev
ਹਉਮੈ ਤੁਟਾ ਮੋਹੜਾ ਇਕੁ ਸਚੁ ਨਾਮੁ ਆਧਾਰੁ ॥
Houmai Thutta Moharra Eik Sach Nam Adhhar ||
Egotism and emotional attachment are eradicated, and one leans only on the Support of the True Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੭ ਪੰ. ੧੪੧
Raag Raamkali Guru Arjan Dev
ਜਨੁ ਨਾਨਕੁ ਲਗਾ ਸੇਵ ਹਰਿ ਉਧਰਿਆ ਸਗਲ ਸੰਸਾਰੁ ॥੨॥
Jan Naanak Laga Saev Har Oudhharia Sagal Sansar ||2||
O servant Nanak, one who is committed to the Lord's service - the whole world is saved along with him. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੭ ਪੰ. ੧੪੨
Raag Raamkali Guru Arjan Dev