Dhur Kurum Jinaa Ko Thudh Paaei-aa Thaa Thinee Khusum Dhi-aaei-aa
ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥

This shabad is by Guru Nanak Dev in Raag Asa on Page 1027
in Section 'Aasaa Kee Vaar' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੪੧
Raag Asa Guru Nanak Dev


ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ

Dhhur Karam Jina Ko Thudhh Paeia Tha Thinee Khasam Dhhiaeia ||

Only those whose karma You have pre-ordained from the very beginning, O Lord, meditate on You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੪੨
Raag Asa Guru Nanak Dev


ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ

Eaena Jantha Kai Vas Kishh Nahee Thudhh Vaekee Jagath Oupaeia ||

Nothing is in the power of these beings; You created the various worlds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੪੩
Raag Asa Guru Nanak Dev


ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ

Eikana No Thoon Mael Laihi Eik Apahu Thudhh Khuaeia ||

Some, You unite with Yourself, and some, You lead astray.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੪੪
Raag Asa Guru Nanak Dev


ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ

Gur Kirapa Thae Jania Jithhai Thudhh Ap Bujhaeia ||

By Guru's Grace You are known; through Him, You reveal Yourself.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੪੫
Raag Asa Guru Nanak Dev


ਸਹਜੇ ਹੀ ਸਚਿ ਸਮਾਇਆ ॥੧੧॥

Sehajae Hee Sach Samaeia ||11||

We are easily absorbed in You. ||11||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੪੬
Raag Asa Guru Nanak Dev