Dhuran Suvunnee Khurr Ruthun Jurraavee Har Prem Purukh Man Vuthaa
ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ ॥
in Section 'Kal Taran Gur Nanak Aayaa' of Amrit Keertan Gutka.
ਸਲੋਕੁ ਮ: ੫ ॥
Salok Ma 5 ||
Shalok, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੮ ਪੰ. ੧
Raag Gauri Guru Arjan Dev
ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ ॥
Dhharan Suvannee Kharr Rathan Jarravee Har Praem Purakh Man Vutha ||
Like the beautiful earth, adorned with jewels of grass - such is the mind, within which the Love of the Lord abides.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੮ ਪੰ. ੨
Raag Gauri Guru Arjan Dev
ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ ॥੧॥
Sabhae Kaj Suhaelarrae Thheeeae Gur Naanak Sathigur Thutha ||1||
All one's affairs are easily resolved, O Nanak, when the Guru, the True Guru, is pleased. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੪੮ ਪੰ. ੩
Raag Gauri Guru Arjan Dev
Goto Page