Dhurath Aakaas Paathaal Hai Chundh Soor Binaasee
ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ ॥
in Section 'Jo Aayaa So Chalsee' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੧
Raag Maaroo Guru Arjan Dev
ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ ॥
Dhharath Akas Pathal Hai Chandh Soor Binasee ||
The earth, the Akaashic ethers of the sky, the nether regions of the underworld, the moon and the sun shall pass away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੨
Raag Maaroo Guru Arjan Dev
ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ ॥
Badhisah Sah Oumarav Khan Dtahi Ddaerae Jasee ||
Emperors, bankers, rulers and leaders shall depart, and their homes shall be demolished.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੩
Raag Maaroo Guru Arjan Dev
ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥
Rang Thung Gareeb Masath Sabh Lok Sidhhasee ||
The poor and the rich, the humble and the intoxicated, all these people shall pass away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੪
Raag Maaroo Guru Arjan Dev
ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ ॥
Kajee Saekh Masaeika Sabhae Outh Jasee ||
The Qazis, Shaykhs and preachers shall all arise and depart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੫
Raag Maaroo Guru Arjan Dev
ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ ॥
Peer Paikabar Aouleeeae Ko Thhir N Rehasee ||
The spiritual teachers, prophets and disciples - none of these shall remain permanently.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੬
Raag Maaroo Guru Arjan Dev
ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ ॥
Roja Bag Nivaj Kathaeb Vin Bujhae Sabh Jasee ||
Fasts, calls to prayer and sacred scriptures - without understanding, all these shall vanish.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੭
Raag Maaroo Guru Arjan Dev
ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ ॥
Lakh Chouraseeh Maedhanee Sabh Avai Jasee ||
The 8.4 million species of beings of the earth shall all continue coming and going in reincarnation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੮
Raag Maaroo Guru Arjan Dev
ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥੧੭॥
Nihachal Sach Khudhae Eaek Khudhae Bandha Abinasee ||17||
The One True Lord God is eternal and unchanging. The Lord's slave is also eternal. ||17||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੪ ਪੰ. ੯
Raag Maaroo Guru Arjan Dev