Dhurath Suhaavurree Aakaas Suhundhaa Jupundhi-aa Har Naao
ਧਰਤਿ ਸੁਹਾਵੜੀ ਆਕਾਸੁ ਸੁਹੰਦਾ ਜਪੰਦਿਆ ਹਰਿ ਨਾਉ ॥
in Section 'Har Ke Naam Binaa Dukh Pave' of Amrit Keertan Gutka.
ਮ: ੫ ॥
Ma 5 ||
Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੩ ਪੰ. ੧
Raag Sarang Guru Arjan Dev
ਧਰਤਿ ਸੁਹਾਵੜੀ ਆਕਾਸੁ ਸੁਹੰਦਾ ਜਪੰਦਿਆ ਹਰਿ ਨਾਉ ॥
Dhharath Suhavarree Akas Suhandha Japandhia Har Nao ||
The earth is beauteous, and the sky is lovely, chanting the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੩ ਪੰ. ੨
Raag Sarang Guru Arjan Dev
ਨਾਨਕ ਨਾਮ ਵਿਹੂਣਿਆ ਤਿਨ੍ ਤਨ ਖਾਵਹਿ ਕਾਉ ॥੨॥
Naanak Nam Vihoonia Thinh Than Khavehi Kao ||2||
O Nanak, those who lack the Naam - their carcasses are eaten by the crows. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੩ ਪੰ. ੩
Raag Sarang Guru Arjan Dev
Goto Page