Dhurusun Dhekh Jeevaa Gur Theraa
ਦਰਸਨੁ ਦੇਖਿ ਜੀਵਾ ਗੁਰ ਤੇਰਾ ॥

This shabad is by Guru Arjan Dev in Raag Suhi on Page 558
in Section 'Dharsan Dhekath Dhokh Nusai' of Amrit Keertan Gutka.

ਸੂਹੀ ਮਹਲਾ

Soohee Mehala 5 ||

Soohee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੩੧
Raag Suhi Guru Arjan Dev


ਦਰਸਨੁ ਦੇਖਿ ਜੀਵਾ ਗੁਰ ਤੇਰਾ

Dharasan Dhaekh Jeeva Gur Thaera ||

Gazing upon the Blessed Vision of Your Darshan, I live.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੩੨
Raag Suhi Guru Arjan Dev


ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥

Pooran Karam Hoe Prabh Maera ||1||

My karma is perfect, O my God. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੩੩
Raag Suhi Guru Arjan Dev


ਇਹ ਬੇਨੰਤੀ ਸੁਣਿ ਪ੍ਰਭ ਮੇਰੇ

Eih Baenanthee Sun Prabh Maerae ||

Please, listen to this prayer, O my God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੩੪
Raag Suhi Guru Arjan Dev


ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ

Dhaehi Nam Kar Apanae Chaerae ||1|| Rehao ||

Please bless me with Your Name, and make me Your chaylaa, Your disciple. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੩੫
Raag Suhi Guru Arjan Dev


ਅਪਣੀ ਸਰਣਿ ਰਾਖੁ ਪ੍ਰਭ ਦਾਤੇ

Apanee Saran Rakh Prabh Dhathae ||

Please keep me under Your Protection, O God, O Great Giver.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੩੬
Raag Suhi Guru Arjan Dev


ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥

Gur Prasadh Kinai Viralai Jathae ||2||

By Guru's Grace, a few people understand this. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੩੭
Raag Suhi Guru Arjan Dev


ਸੁਨਹੁ ਬਿਨਉ ਪ੍ਰਭ ਮੇਰੇ ਮੀਤਾ

Sunahu Bino Prabh Maerae Meetha ||

Please hear my prayer, O God, my Friend.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੩੮
Raag Suhi Guru Arjan Dev


ਚਰਣ ਕਮਲ ਵਸਹਿ ਮੇਰੈ ਚੀਤਾ ॥੩॥

Charan Kamal Vasehi Maerai Cheetha ||3||

May Your Lotus Feet abide within my consciousness. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੩੯
Raag Suhi Guru Arjan Dev


ਨਾਨਕੁ ਏਕ ਕਰੈ ਅਰਦਾਸਿ

Naanak Eaek Karai Aradhas ||

Nanak makes one prayer:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੪੦
Raag Suhi Guru Arjan Dev


ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥

Visar Nahee Pooran Gunathas ||4||18||24||

May I never forget You, O perfect treasure of virtue. ||4||18||24||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੪੧
Raag Suhi Guru Arjan Dev