Dhurusun Dhekhuth Dhokh Nuse
ਦਰਸਨੁ ਦੇਖਤ ਦੋਖ ਨਸੇ ॥

This shabad is by Guru Arjan Dev in Raag Bilaaval on Page 559
in Section 'Dharsan Dhekath Dhokh Nusai' of Amrit Keertan Gutka.

ਬਿਲਾਵਲੁ ਮਹਲਾ

Bilaval Mehala 5 ||

Bilaaval, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੧੨
Raag Bilaaval Guru Arjan Dev


ਦਰਸਨੁ ਦੇਖਤ ਦੋਖ ਨਸੇ

Dharasan Dhaekhath Dhokh Nasae ||

Gazing upon the Blessed Vision of the Lord's Darshan, all pains run away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੧੩
Raag Bilaaval Guru Arjan Dev


ਕਬਹੁ ਹੋਵਹੁ ਦ੍ਰਿਸਟਿ ਅਗੋਚਰ ਜੀਅ ਕੈ ਸੰਗਿ ਬਸੇ ॥੧॥ ਰਹਾਉ

Kabahu N Hovahu Dhrisatt Agochar Jeea Kai Sang Basae ||1|| Rehao ||

Please, never leave my vision, O Lord; please abide with my soul. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੧੪
Raag Bilaaval Guru Arjan Dev


ਪ੍ਰੀਤਮ ਪ੍ਰਾਨ ਅਧਾਰ ਸੁਆਮੀ

Preetham Pran Adhhar Suamee ||

My Beloved Lord and Master is the Support of the breath of life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੧੫
Raag Bilaaval Guru Arjan Dev


ਪੂਰਿ ਰਹੇ ਪ੍ਰਭ ਅੰਤਰਜਾਮੀ ॥੧॥

Poor Rehae Prabh Antharajamee ||1||

God, the Inner-knower, is all-pervading. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੧੬
Raag Bilaaval Guru Arjan Dev


ਕਿਆ ਗੁਣ ਤੇਰੇ ਸਾਰਿ ਸਮ੍ਹ੍ਹਾ ਰੀ

Kia Gun Thaerae Sar Samharee ||

Which of Your Glorious Virtues should I contemplate and remember?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੧੭
Raag Bilaaval Guru Arjan Dev


ਸਾਸਿ ਸਾਸਿ ਪ੍ਰਭ ਤੁਝਹਿ ਚਿਤਾਰੀ ॥੨॥

Sas Sas Prabh Thujhehi Chitharee ||2||

With each and every breath, O God, I remember You. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੧੮
Raag Bilaaval Guru Arjan Dev


ਕਿਰਪਾ ਨਿਧਿ ਪ੍ਰਭ ਦੀਨ ਦਇਆਲਾ

Kirapa Nidhh Prabh Dheen Dhaeiala ||

God is the ocean of mercy, merciful to the meek;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੧੯
Raag Bilaaval Guru Arjan Dev


ਜੀਅ ਜੰਤ ਕੀ ਕਰਹੁ ਪ੍ਰਤਿਪਾਲਾ ॥੩॥

Jeea Janth Kee Karahu Prathipala ||3||

He cherishes all beings and creatures. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੨੦
Raag Bilaaval Guru Arjan Dev


ਆਠ ਪਹਰ ਤੇਰਾ ਨਾਮੁ ਜਨੁ ਜਾਪੇ

Ath Pehar Thaera Nam Jan Japae ||

Twenty-four hours a day, Your humble servant chants Your Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੨੧
Raag Bilaaval Guru Arjan Dev


ਨਾਨਕ ਪ੍ਰੀਤਿ ਲਾਈ ਪ੍ਰਭਿ ਆਪੇ ॥੪॥੨੩॥੧੦੯॥

Naanak Preeth Laee Prabh Apae ||4||23||109||

You Yourself, O God, have inspired Nanak to love You. ||4||23||109||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੯ ਪੰ. ੨੨
Raag Bilaaval Guru Arjan Dev