Dhurusun Dhekhuth Hee Sudh Kee Na Sudh Rehee
ਦਰਸਨ ਦੇਖਤ ਹੀ ਸੁਧਿ ਕੀ ਨ ਸੁਧਿ ਰਹੀ

This shabad is by Bhai Gurdas in Vaaran on Page 557
in Section 'Dharsan Dhekath Dhokh Nusai' of Amrit Keertan Gutka.

ਦਰਸਨ ਦੇਖਤ ਹੀ ਸੁਧਿ ਕੀ ਸੁਧਿ ਰਹੀ

Dharasan Dhaekhath Hee Sudhh Kee N Sudhh Rehee

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੭ ਪੰ. ੧
Vaaran Bhai Gurdas


ਬੁਧਿ ਕੀ ਬੁਧਿ ਰਹੀ ਮਤਿ ਮੈ ਮਤਿ ਹੈ

Budhh Kee N Budhh Rehee Math Mai N Math Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੭ ਪੰ. ੨
Vaaran Bhai Gurdas


ਸੁਰਤਿ ਮੈ ਸੁਰਤਿ ਅਉ ਧਿਆਨ ਮੈ ਧਿਆਨੁ ਰਹਿਓ

Surath Mai N Surath Ao Dhhian Mai N Dhhian Rehiou

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੭ ਪੰ. ੩
Vaaran Bhai Gurdas


ਗਿਆਨ ਮੈ ਗਿਆਨ ਰਹਿਓ ਗਤਿ ਮੈ ਗਤਿ ਹੈ

Gian Mai N Gian Rehiou Gath Mai N Gath Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੭ ਪੰ. ੪
Vaaran Bhai Gurdas


ਧੀਰਜੁ ਕੋ ਧੀਰਜੁ ਗਰਬ ਕੋ ਗਰਬੁ ਗਇਓ

Dhheeraj Ko Dhheeraj Garab Ko Garab Gaeiou

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੭ ਪੰ. ੫
Vaaran Bhai Gurdas


ਰਤਿ ਮੈ ਰਤਿ ਰਹੀ ਪਤਿ ਰਤਿ ਪਤਿ ਮੈ

Rath Mai N Rath Rehee Path Rath Path Mai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੭ ਪੰ. ੬
Vaaran Bhai Gurdas


ਅਦਭੁਤ ਪਰਮਦਭੁਤ ਬਿਸਮੈ ਬਿਸਮ

Adhabhuth Paramadhabhuth Bisamai Bisama

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੭ ਪੰ. ੭
Vaaran Bhai Gurdas


ਅਸ੍‍ਚਰਜੈ ਅਸਚਰਜ ਅਤਿ ਅਤਿ ਮੈ ॥੯॥

Ashacharajai Asacharaj Ath Ath Mai ||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੭ ਪੰ. ੮
Vaaran Bhai Gurdas