Dhurusun Ko Lochai Subh Ko-ee
ਦਰਸਨ ਕਉ ਲੋਚੈ ਸਭੁ ਕੋਈ ॥
in Section 'Keertan Hoaa Rayn Sabhaaee' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੩ ਪੰ. ੨੦
Raag Suhi Guru Arjan Dev
ਦਰਸਨ ਕਉ ਲੋਚੈ ਸਭੁ ਕੋਈ ॥
Dharasan Ko Lochai Sabh Koee ||
Everyone longs for the Blessed Vision of the Lord's Darshan.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੩ ਪੰ. ੨੧
Raag Suhi Guru Arjan Dev
ਪੂਰੈ ਭਾਗਿ ਪਰਾਪਤਿ ਹੋਈ ॥ ਰਹਾਉ ॥
Poorai Bhag Parapath Hoee || Rehao ||
By perfect destiny, it is obtained. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੩ ਪੰ. ੨੨
Raag Suhi Guru Arjan Dev
ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥
Siam Sundhar Thaj Needh Kio Aee ||
Forsaking the Beautiful Lord, how can they go to sleep?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੩ ਪੰ. ੨੩
Raag Suhi Guru Arjan Dev
ਮਹਾ ਮੋਹਨੀ ਦੂਤਾ ਲਾਈ ॥੧॥
Meha Mohanee Dhootha Laee ||1||
The great enticer Maya has led them down the path of sin. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੩ ਪੰ. ੨੪
Raag Suhi Guru Arjan Dev
ਪ੍ਰੇਮ ਬਿਛੋਹਾ ਕਰਤ ਕਸਾਈ ॥
Praem Bishhoha Karath Kasaee ||
This butcher has separated them from the Beloved Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੩ ਪੰ. ੨੫
Raag Suhi Guru Arjan Dev
ਨਿਰਦੈ ਜੰਤੁ ਤਿਸੁ ਦਇਆ ਨ ਪਾਈ ॥੨॥
Niradhai Janth This Dhaeia N Paee ||2||
This merciless one shows no mercy at all to the poor beings. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੩ ਪੰ. ੨੬
Raag Suhi Guru Arjan Dev
ਅਨਿਕ ਜਨਮ ਬੀਤੀਅਨ ਭਰਮਾਈ ॥
Anik Janam Beetheean Bharamaee ||
Countless lifetimes have passed away, wandering aimlessly.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੩ ਪੰ. ੨੭
Raag Suhi Guru Arjan Dev
ਘਰਿ ਵਾਸੁ ਨ ਦੇਵੈ ਦੁਤਰ ਮਾਈ ॥੩॥
Ghar Vas N Dhaevai Dhuthar Maee ||3||
The terrible, treacherous Maya does not even allow them to dwell in their own home. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੩ ਪੰ. ੨੮
Raag Suhi Guru Arjan Dev
ਦਿਨੁ ਰੈਨਿ ਅਪਨਾ ਕੀਆ ਪਾਈ ॥
Dhin Rain Apana Keea Paee ||
Day and night, they receive the rewards of their own actions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੩ ਪੰ. ੨੯
Raag Suhi Guru Arjan Dev
ਕਿਸੁ ਦੋਸੁ ਨ ਦੀਜੈ ਕਿਰਤੁ ਭਵਾਈ ॥੪॥
Kis Dhos N Dheejai Kirath Bhavaee ||4||
Don't blame anyone else; your own actions lead you astray. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੩ ਪੰ. ੩੦
Raag Suhi Guru Arjan Dev
ਸੁਣਿ ਸਾਜਨ ਸੰਤ ਜਨ ਭਾਈ ॥
Sun Sajan Santh Jan Bhaee ||
Listen, O Friend, O Saint, O humble Sibling of Destiny:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੩ ਪੰ. ੩੧
Raag Suhi Guru Arjan Dev
ਚਰਣ ਸਰਣ ਨਾਨਕ ਗਤਿ ਪਾਈ ॥੫॥੩੪॥੪੦॥
Charan Saran Naanak Gath Paee ||5||34||40||
In the Sanctuary of the Lord's Feet, Nanak has found Salvation. ||5||34||40||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੩ ਪੰ. ੩੨
Raag Suhi Guru Arjan Dev