Dhus Baaluthan Bees Ruvan Theesaa Kaa Sundhur Kehaavai
ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥
in Section 'Baal Juanee Aur Biradh Fon' of Amrit Keertan Gutka.
ਮ: ੧ ॥
Ma 1 ||
First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੩ ਪੰ. ੧
Raag Maajh Guru Nanak Dev
ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥
Dhas Balathan Bees Ravan Theesa Ka Sundhar Kehavai ||
At the age of ten, he is a child; at twenty, a youth, and at thirty, he is called handsome.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੩ ਪੰ. ੨
Raag Maajh Guru Nanak Dev
ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥
Chaleesee Pur Hoe Pachasee Pag Khisai Sathee Kae Bodtaepa Avai ||
At forty, he is full of life; at fifty, his foot slips, and at sixty, old age is upon him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੩ ਪੰ. ੩
Raag Maajh Guru Nanak Dev
ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥
Sathar Ka Mathiheen Aseehan Ka Viouhar N Pavai ||
At seventy, he loses his intellect, and at eighty, he cannot perform his duties.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੩ ਪੰ. ੪
Raag Maajh Guru Nanak Dev
ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥
Navai Ka Sihajasanee Mool N Janai Ap Bal ||
At ninety, he lies in his bed, and he cannot understand his weakness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੩ ਪੰ. ੫
Raag Maajh Guru Nanak Dev
ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥੩॥
Dtandtolim Dtoodtim Ddith Mai Naanak Jag Dhhooeae Ka Dhhavalehar ||3||
After seeking and searching for such a long time, O Nanak, I have seen that the world is just a mansion of smoke. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੩ ਪੰ. ੬
Raag Maajh Guru Nanak Dev