Dhus Mirugee Sehuje Bundh Aanee
ਦਸ ਮਿਰਗੀ ਸਹਜੇ ਬੰਧਿ ਆਨੀ ॥
in Section 'Nith Uth Gaavoh' of Amrit Keertan Gutka.
ਭੈਰਉ ਮਹਲਾ ੫ ॥
Bhairo Mehala 5 ||
Bhairao, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੨ ਪੰ. ੧੩
Raag Bhaira-o Guru Arjan Dev
ਦਸ ਮਿਰਗੀ ਸਹਜੇ ਬੰਧਿ ਆਨੀ ॥
Dhas Miragee Sehajae Bandhh Anee ||
I easily tied up the deer - the ten sensory organs.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੨ ਪੰ. ੧੪
Raag Bhaira-o Guru Arjan Dev
ਪਾਂਚ ਮਿਰਗ ਬੇਧੇ ਸਿਵ ਕੀ ਬਾਨੀ ॥੧॥
Panch Mirag Baedhhae Siv Kee Banee ||1||
I shot five of the desires with the Word of the Lord's Bani. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੨ ਪੰ. ੧੫
Raag Bhaira-o Guru Arjan Dev
ਸੰਤਸੰਗਿ ਲੇ ਚੜਿਓ ਸਿਕਾਰ ॥
Santhasang Lae Charriou Sikar ||
I go out hunting with the Saints,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੨ ਪੰ. ੧੬
Raag Bhaira-o Guru Arjan Dev
ਮ੍ਰਿਗ ਪਕਰੇ ਬਿਨੁ ਘੋਰ ਹਥੀਆਰ ॥੧॥ ਰਹਾਉ ॥
Mrig Pakarae Bin Ghor Hathheear ||1|| Rehao ||
And we capture the deer without horses or weapons. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੨ ਪੰ. ੧੭
Raag Bhaira-o Guru Arjan Dev
ਆਖੇਰ ਬਿਰਤਿ ਬਾਹਰਿ ਆਇਓ ਧਾਇ ॥
Akhaer Birath Bahar Aeiou Dhhae ||
My mind used to run around outside hunting.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੨ ਪੰ. ੧੮
Raag Bhaira-o Guru Arjan Dev
ਅਹੇਰਾ ਪਾਇਓ ਘਰ ਕੈ ਗਾਂਇ ॥੨॥
Ahaera Paeiou Ghar Kai Gane ||2||
But now, I have found the game within the home of my body-village. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੨ ਪੰ. ੧੯
Raag Bhaira-o Guru Arjan Dev
ਮ੍ਰਿਗ ਪਕਰੇ ਘਰਿ ਆਣੇ ਹਾਟਿ ॥
Mrig Pakarae Ghar Anae Hatt ||
I caught the deer and brought them home.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੨ ਪੰ. ੨੦
Raag Bhaira-o Guru Arjan Dev
ਚੁਖ ਚੁਖ ਲੇ ਗਏ ਬਾਂਢੇ ਬਾਟਿ ॥੩॥
Chukh Chukh Lae Geae Bandtae Batt ||3||
Dividing them up, I shared them, bit by bit. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੨ ਪੰ. ੨੧
Raag Bhaira-o Guru Arjan Dev
ਏਹੁ ਅਹੇਰਾ ਕੀਨੋ ਦਾਨੁ ॥
Eaehu Ahaera Keeno Dhan ||
God has given this gift.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੨ ਪੰ. ੨੨
Raag Bhaira-o Guru Arjan Dev
ਨਾਨਕ ਕੈ ਘਰਿ ਕੇਵਲ ਨਾਮੁ ॥੪॥੪॥
Naanak Kai Ghar Kaeval Nam ||4||4||
Nanak's home is filled with the Naam, the Name of the Lord. ||4||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੨ ਪੰ. ੨੩
Raag Bhaira-o Guru Arjan Dev