Eeh Kinehee Aasukee Dhoojai Lugai Jaae
ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥
in Section 'Aasaa Kee Vaar' of Amrit Keertan Gutka.
ਸਲੋਕੁ ਮਹਲਾ ੨ ॥
Salok Mehala 2 ||
Shalok, Second Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੭ ਪੰ. ੧੮
Raag Asa Guru Angad Dev
ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥
Eaeh Kinaehee Asakee Dhoojai Lagai Jae ||
What sort of love is this, which clings to duality?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੭ ਪੰ. ੧੯
Raag Asa Guru Angad Dev
ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥
Naanak Asak Kandteeai Sadh Hee Rehai Samae ||
O Nanak, he alone is called a lover, who remains forever immersed in absorption.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੭ ਪੰ. ੨੦
Raag Asa Guru Angad Dev
ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥
Changai Changa Kar Mannae Mandhai Mandha Hoe ||
But one who feels good only when good is done for him, and feels bad when things go badly
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੭ ਪੰ. ੨੧
Raag Asa Guru Angad Dev
ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥੧॥
Asak Eaehu N Akheeai J Laekhai Varathai Soe ||1||
- do not call him a lover. He trades only for his own account. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੭ ਪੰ. ੨੨
Raag Asa Guru Angad Dev