Eeh Kinehee Dhaath Aapus The Jo Paa-ee-ai
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥
in Section 'Aasaa Kee Vaar' of Amrit Keertan Gutka.
ਸਲੋਕੁ ਮਹਲਾ ੨ ॥
Salok Mehala 2 ||
Shalok, Second Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੯ ਪੰ. ੧੮
Raag Asa Guru Angad Dev
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥
Eaeh Kinaehee Dhath Apas Thae Jo Paeeai ||
What sort of gift is this, which we receive only by our own asking?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੯ ਪੰ. ੧੯
Raag Asa Guru Angad Dev
ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥
Naanak Sa Karamath Sahib Thuthai Jo Milai ||1||
O Nanak, that is the most wonderful gift, which is received from the Lord, when He is totally pleased. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੯ ਪੰ. ੨੦
Raag Asa Guru Angad Dev
Goto Page