Eek Anek Bi-aapuk Pooruk Juth Dhekho Thuth So-ee
ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥
in Section 'Eak Anek Beapak Poorak' of Amrit Keertan Gutka.
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੫ ਪੰ. ੪
Raag Asa Bhagat Namdev
ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ
Asa Banee Sree Namadhaeo Jee Kee
Aasaa, The Word Of The Reverend Naam Dayv Jee:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੫ ਪੰ. ੫
Raag Asa Bhagat Namdev
ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥
Eaek Anaek Biapak Poorak Jath Dhaekho Thath Soee ||
In the one and in the many, He is pervading and permeating; wherever I look, there He is.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੫ ਪੰ. ੬
Raag Asa Bhagat Namdev
ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥੧॥
Maeia Chithr Bachithr Bimohith Birala Boojhai Koee ||1||
The marvellous image of Maya is so fascinating; how few understand this. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੫ ਪੰ. ੭
Raag Asa Bhagat Namdev
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥
Sabh Gobindh Hai Sabh Gobindh Hai Gobindh Bin Nehee Koee ||
God is everything, God is everything. Without God, there is nothing at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੫ ਪੰ. ੮
Raag Asa Bhagat Namdev
ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥੧॥ ਰਹਾਉ ॥
Sooth Eaek Man Sath Sehans Jaisae Outh Poth Prabh Soee ||1|| Rehao ||
As one thread holds hundreds and thousands of beads, He is woven into His creation. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੫ ਪੰ. ੯
Raag Asa Bhagat Namdev
ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥
Jal Tharang Ar Faen Budhabudha Jal Thae Bhinn N Hoee ||
The waves of the water, the foam and bubbles, are not distinct from the water.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੫ ਪੰ. ੧੦
Raag Asa Bhagat Namdev
ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ ॥੨॥
Eihu Parapanch Parabreham Kee Leela Bicharath An N Hoee ||2||
This manifested world is the playful game of the Supreme Lord God; reflecting upon it, we find that it is not different from Him. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੫ ਪੰ. ੧੧
Raag Asa Bhagat Namdev
ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ ॥
Mithhia Bharam Ar Supan Manorathh Sath Padharathh Jania ||
False doubts and dream objects - man believes them to be true.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੫ ਪੰ. ੧੨
Raag Asa Bhagat Namdev
ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥੩॥
Sukirath Manasa Gur Oupadhaesee Jagath Hee Man Mania ||3||
The Guru has instructed me to try to do good deeds, and my awakened mind has accepted this. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੫ ਪੰ. ੧੩
Raag Asa Bhagat Namdev
ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥
Kehath Namadhaeo Har Kee Rachana Dhaekhahu Ridhai Beecharee ||
Says Naam Dayv, see the Creation of the Lord, and reflect upon it in your heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੫ ਪੰ. ੧੪
Raag Asa Bhagat Namdev
ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥੪॥੧॥
Ghatt Ghatt Anthar Sarab Niranthar Kaeval Eaek Muraree ||4||1||
In each and every heart, and deep within the very nucleus of all, is the One Lord. ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੫ ਪੰ. ੧੫
Raag Asa Bhagat Namdev