Eek Bugeechaa Ped Ghun Kari-aa
ਏਕੁ ਬਗੀਚਾ ਪੇਡ ਘਨ ਕਰਿਆ ॥

This shabad is by Guru Arjan Dev in Raag Asa on Page 849
in Section 'Hor Beanth Shabad' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੨੫
Raag Asa Guru Arjan Dev


ਏਕੁ ਬਗੀਚਾ ਪੇਡ ਘਨ ਕਰਿਆ

Eaek Bageecha Paedd Ghan Karia ||

There is a garden, in which so many plants have grown.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੨੬
Raag Asa Guru Arjan Dev


ਅੰਮ੍ਰਿਤ ਨਾਮੁ ਤਹਾ ਮਹਿ ਫਲਿਆ ॥੧॥

Anmrith Nam Theha Mehi Falia ||1||

They bear the Ambrosial Nectar of the Naam as their fruit. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੨੭
Raag Asa Guru Arjan Dev


ਐਸਾ ਕਰਹੁ ਬੀਚਾਰੁ ਗਿਆਨੀ

Aisa Karahu Beechar Gianee ||

Consider this, O wise one,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੨੮
Raag Asa Guru Arjan Dev


ਜਾ ਤੇ ਪਾਈਐ ਪਦੁ ਨਿਰਬਾਨੀ

Ja Thae Paeeai Padh Nirabanee ||

By which you may attain the state of Nirvaanaa.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੨੯
Raag Asa Guru Arjan Dev


ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥੧॥ ਰਹਾਉ

As Pas Bikhooa Kae Kuntta Beech Anmrith Hai Bhaee Rae ||1|| Rehao ||

All around this garden are pools of poison, but within it is the Ambrosial Nectar, O Siblings of Destiny. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੩੦
Raag Asa Guru Arjan Dev


ਸਿੰਚਨਹਾਰੇ ਏਕੈ ਮਾਲੀ

Sinchaneharae Eaekai Malee ||

There is only one gardener who tends it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੩੧
Raag Asa Guru Arjan Dev


ਖਬਰਿ ਕਰਤੁ ਹੈ ਪਾਤ ਪਤ ਡਾਲੀ ॥੨॥

Khabar Karath Hai Path Path Ddalee ||2||

He takes care of every leaf and branch. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੩੨
Raag Asa Guru Arjan Dev


ਸਗਲ ਬਨਸਪਤਿ ਆਣਿ ਜੜਾਈ

Sagal Banasapath An Jarraee ||

He brings all sorts of plants and plants them there.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੩੩
Raag Asa Guru Arjan Dev


ਸਗਲੀ ਫੂਲੀ ਨਿਫਲ ਕਾਈ ॥੩॥

Sagalee Foolee Nifal N Kaee ||3||

They all bear fruit - none is without fruit. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੩੪
Raag Asa Guru Arjan Dev


ਅੰਮ੍ਰਿਤ ਫਲੁ ਨਾਮੁ ਜਿਨਿ ਗੁਰ ਤੇ ਪਾਇਆ

Anmrith Fal Nam Jin Gur Thae Paeia ||

One who receives the Ambrosial Fruit of the Naam from the Guru

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੩੫
Raag Asa Guru Arjan Dev


ਨਾਨਕ ਦਾਸ ਤਰੀ ਤਿਨਿ ਮਾਇਆ ॥੪॥੫॥੫੬॥

Naanak Dhas Tharee Thin Maeia ||4||5||56||

- O Nanak, such a servant crosses over the ocean of Maya. ||4||5||56||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੯ ਪੰ. ੩੬
Raag Asa Guru Arjan Dev