Eek Joth Eekaa Milee Kinbaa Hoe Mehoe
ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ ॥
in Section 'Amrit Buchan Sathgur Kee Bani' of Amrit Keertan Gutka.
ਗਉੜੀ ॥
Gourree ||
Gauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੧੬
Raag Gauri Bhagat Kabir
ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ ॥
Eaek Joth Eaeka Milee Kinba Hoe Mehoe ||
When one light merges into another, what becomes of it then?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੧੭
Raag Gauri Bhagat Kabir
ਜਿਤੁ ਘਟਿ ਨਾਮੁ ਨ ਊਪਜੈ ਫੂਟਿ ਮਰੈ ਜਨੁ ਸੋਇ ॥੧॥
Jith Ghatt Nam N Oopajai Foott Marai Jan Soe ||1||
That person, within whose heart the Lord's Name does not well up - may that person burst and die! ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੧੮
Raag Gauri Bhagat Kabir
ਸਾਵਲ ਸੁੰਦਰ ਰਾਮਈਆ ॥
Saval Sundhar Rameea ||
O my dark and beautiful Lord,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੧੯
Raag Gauri Bhagat Kabir
ਮੇਰਾ ਮਨੁ ਲਾਗਾ ਤੋਹਿ ॥੧॥ ਰਹਾਉ ॥
Maera Man Laga Thohi ||1|| Rehao ||
My mind is attached to You. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੨੦
Raag Gauri Bhagat Kabir
ਸਾਧੁ ਮਿਲੈ ਸਿਧਿ ਪਾਈਐ ਕਿ ਏਹੁ ਜੋਗੁ ਕਿ ਭੋਗੁ ॥
Sadhh Milai Sidhh Paeeai K Eaehu Jog K Bhog ||
Meeting with the Holy, the perfection of the Siddhas is obtained. What good is Yoga or indulgence in pleasures?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੨੧
Raag Gauri Bhagat Kabir
ਦੁਹੁ ਮਿਲਿ ਕਾਰਜੁ ਊਪਜੈ ਰਾਮ ਨਾਮ ਸੰਜੋਗੁ ॥੨॥
Dhuhu Mil Karaj Oopajai Ram Nam Sanjog ||2||
When the two meet together, the business is conducted, and the link with the Lord's Name is established. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੨੨
Raag Gauri Bhagat Kabir
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥
Log Janai Eihu Geeth Hai Eihu Tho Breham Beechar ||
People believe that this is just a song, but it is a meditation on God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੨੩
Raag Gauri Bhagat Kabir
ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥੩॥
Jio Kasee Oupadhaes Hoe Manas Marathee Bar ||3||
It is like the instructions given to the dying man at Benares. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੨੪
Raag Gauri Bhagat Kabir
ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ ॥
Koee Gavai Ko Sunai Har Nama Chith Lae ||
Whoever sings or listens to the Lord's Name with conscious awareness
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੨੫
Raag Gauri Bhagat Kabir
ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ ॥੪॥੧॥੪॥੫੫॥
Kahu Kabeer Sansa Nehee Anth Param Gath Pae ||4||1||4||55||
- says Kabeer, without a doubt, in the end, he obtains the highest status. ||4||1||4||55||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੨ ਪੰ. ੨੬
Raag Gauri Bhagat Kabir