Eek Kot Punch Sikudhaaraa Punche Maagehi Haalaa
ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ ॥
in Section 'Is Dehee Andhar Panch Chor Vaseh' of Amrit Keertan Gutka.
ਸੂਹੀ ਲਲਿਤ ਕਬੀਰ ਜੀਉ ॥
Soohee Lalith Kabeer Jeeo ||
Soohee, Lalit, Kabeer Jee:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੦ ਪੰ. ੧
Raag Suhi Bhagat Kabir
ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ ॥
Eaek Kott Panch Sikadhara Panchae Magehi Hala ||
In the one fortress of the body, there are five rulers, and all five demand payment of taxes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੦ ਪੰ. ੨
Raag Suhi Bhagat Kabir
ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ ॥੧॥
Jimee Nahee Mai Kisee Kee Boee Aisa Dhaen Dhukhala ||1||
I have not farmed anyone's land, so such payment is difficult for me to pay. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੦ ਪੰ. ੩
Raag Suhi Bhagat Kabir
ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ॥
Har Kae Loga Mo Ko Neeth Ddasai Pattavaree ||
O people of the Lord, the tax-collector is constantly torturing me!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੦ ਪੰ. ੪
Raag Suhi Bhagat Kabir
ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ ॥੧॥ ਰਹਾਉ ॥
Oopar Bhuja Kar Mai Gur Pehi Pukaria Thin Ho Leea Oubaree ||1|| Rehao ||
Raising my arms up, I complained to my Guru, and He has saved me. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੦ ਪੰ. ੫
Raag Suhi Bhagat Kabir
ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ ॥
No Ddaddee Dhas Munsaf Dhhavehi Reeath Basan N Dhaehee ||
The nine tax-assessors and the ten magistrates go out; they do not allow their subjects to live in peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੦ ਪੰ. ੬
Raag Suhi Bhagat Kabir
ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ॥੨॥
Ddoree Pooree Mapehi Nahee Bahu Bisattala Laehee ||2||
They do not measure with a full tape, and they take huge amounts in bribes. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੦ ਪੰ. ੭
Raag Suhi Bhagat Kabir
ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ ॥
Behathar Ghar Eik Purakh Samaeia Oun Dheea Nam Likhaee ||
The One Lord is contained in the seventy-two chambers of the body, and He has written off my account.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੦ ਪੰ. ੮
Raag Suhi Bhagat Kabir
ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਨ ਕਾਈ ॥੩॥
Dhharam Rae Ka Dhafathar Sodhhia Bakee Rijam N Kaee ||3||
The records of the Righteous Judge of Dharma have been searched, and I owe absolutely nothing. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੦ ਪੰ. ੯
Raag Suhi Bhagat Kabir
ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕੋੁ ॥
Santha Ko Math Koee Nindhahu Santh Ram Hai Eaekuo ||
Let no one slander the Saints, because the Saints and the Lord are as one.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੦ ਪੰ. ੧੦
Raag Suhi Bhagat Kabir
ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੁੋ ॥੪॥੫॥
Kahu Kabeer Mai So Gur Paeia Ja Ka Nao Bibaekuo ||4||5||
Says Kabeer, I have found that Guru, whose Name is Clear Understanding. ||4||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੦ ਪੰ. ੧੧
Raag Suhi Bhagat Kabir