Eek Na Bhuree-aa Gun Kar Dhovaa
ਏਕ ਨ ਭਰੀਆ ਗੁਣ ਕਰਿ ਧੋਵਾ ॥
in Section 'Hor Beanth Shabad' of Amrit Keertan Gutka.
ਆਸਾ ਮਹਲਾ ੧ ॥
Asa Mehala 1 ||
Aasaa, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੧
Raag Asa Guru Nanak Dev
ਏਕ ਨ ਭਰੀਆ ਗੁਣ ਕਰਿ ਧੋਵਾ ॥
Eaek N Bhareea Gun Kar Dhhova ||
I am not stained by only one sin, that could be washed clean by virtue.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੨
Raag Asa Guru Nanak Dev
ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥੧॥
Maera Sahu Jagai Ho Nis Bhar Sova ||1||
My Husband Lord is awake, while I sleep through the entire night of my life. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੩
Raag Asa Guru Nanak Dev
ਇਉ ਕਿਉ ਕੰਤ ਪਿਆਰੀ ਹੋਵਾ ॥
Eio Kio Kanth Piaree Hova ||
In this way, how can I become dear to my Husband Lord?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੪
Raag Asa Guru Nanak Dev
ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਰਹਾਉ ॥
Sahu Jagai Ho Nis Bhar Sova ||1|| Rehao ||
My Husband Lord remains awake, while I sleep through the entire night of my life. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੫
Raag Asa Guru Nanak Dev
ਆਸ ਪਿਆਸੀ ਸੇਜੈ ਆਵਾ ॥
As Piasee Saejai Ava ||
With hope and desire, I approach His Bed,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੬
Raag Asa Guru Nanak Dev
ਆਗੈ ਸਹ ਭਾਵਾ ਕਿ ਨ ਭਾਵਾ ॥੨॥
Agai Seh Bhava K N Bhava ||2||
But I do not know whether He will be pleased with me or not. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੭
Raag Asa Guru Nanak Dev
ਕਿਆ ਜਾਨਾ ਕਿਆ ਹੋਇਗਾ ਰੀ ਮਾਈ ॥
Kia Jana Kia Hoeiga Ree Maee ||
How do I know what will happen to me, O my mother?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੮
Raag Asa Guru Nanak Dev
ਹਰਿ ਦਰਸਨ ਬਿਨੁ ਰਹਨੁ ਨ ਜਾਈ ॥੧॥ ਰਹਾਉ ॥
Har Dharasan Bin Rehan N Jaee ||1|| Rehao ||
Without the Blessed Vision of the Lord's Darshan, I cannot survive. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੯
Raag Asa Guru Nanak Dev
ਪ੍ਰੇਮੁ ਨ ਚਾਖਿਆ ਮੇਰੀ ਤਿਸ ਨ ਬੁਝਾਨੀ ॥
Praem N Chakhia Maeree This N Bujhanee ||
I have not tasted His Love, and my thirst is not quenched.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੧੦
Raag Asa Guru Nanak Dev
ਗਇਆ ਸੁ ਜੋਬਨੁ ਧਨ ਪਛੁਤਾਨੀ ॥੩॥
Gaeia S Joban Dhhan Pashhuthanee ||3||
My beautiful youth has run away, and now I, the soul-bride, repent and regret. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੧੧
Raag Asa Guru Nanak Dev
ਅਜੈ ਸੁ ਜਾਗਉ ਆਸ ਪਿਆਸੀ ॥
Ajai S Jago As Piasee ||
Even now, I am held by hope and desire.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੧੨
Raag Asa Guru Nanak Dev
ਭਈਲੇ ਉਦਾਸੀ ਰਹਉ ਨਿਰਾਸੀ ॥੧॥ ਰਹਾਉ ॥
Bheelae Oudhasee Reho Nirasee ||1|| Rehao ||
I am depressed; I have no hope at all. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੧੩
Raag Asa Guru Nanak Dev
ਹਉਮੈ ਖੋਇ ਕਰੇ ਸੀਗਾਰੁ ॥
Houmai Khoe Karae Seegar ||
She overcomes her egotism, and adorns herself;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੧੪
Raag Asa Guru Nanak Dev
ਤਉ ਕਾਮਣਿ ਸੇਜੈ ਰਵੈ ਭਤਾਰੁ ॥੪॥
Tho Kaman Saejai Ravai Bhathar ||4||
The Husband Lord now ravishes and enjoys the soul-bride on His Bed. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੧੫
Raag Asa Guru Nanak Dev
ਤਉ ਨਾਨਕ ਕੰਤੈ ਮਨਿ ਭਾਵੈ ॥
Tho Naanak Kanthai Man Bhavai ||
Then, O Nanak, the bride becomes pleasing to the Mind of her Husband Lord;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੧੬
Raag Asa Guru Nanak Dev
ਛੋਡਿ ਵਡਾਈ ਅਪਣੇ ਖਸਮ ਸਮਾਵੈ ॥੧॥ ਰਹਾਉ ॥੨੬॥
Shhodd Vaddaee Apanae Khasam Samavai ||1|| Rehao ||26||
She sheds her self-conceit, and is absorbed in her Lord and Master. ||1||Pause||26||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੪ ਪੰ. ੧੭
Raag Asa Guru Nanak Dev