Eekaadhusee Nikat Pekhuhu Har Raam
ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ ॥
in Section 'Dhayaa Janee Jee Kee' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੧
Raag Gauri Guru Arjan Dev
ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ ॥
Eaekadhasee Nikatt Paekhahu Har Ram ||
The eleventh day of the lunar cycle: Behold the Lord, the Lord, near at hand.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੨
Raag Gauri Guru Arjan Dev
ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮੁ ॥
Eindhree Bas Kar Sunahu Har Nam ||
Subdue the desires of your sexual organs, and listen to the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੩
Raag Gauri Guru Arjan Dev
ਮਨਿ ਸੰਤੋਖੁ ਸਰਬ ਜੀਅ ਦਇਆ ॥
Man Santhokh Sarab Jeea Dhaeia ||
Let your mind be content, and be kind to all beings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੪
Raag Gauri Guru Arjan Dev
ਇਨ ਬਿਧਿ ਬਰਤੁ ਸੰਪੂਰਨ ਭਇਆ ॥
Ein Bidhh Barath Sanpooran Bhaeia ||
In this way, your fast will be successful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੫
Raag Gauri Guru Arjan Dev
ਧਾਵਤ ਮਨੁ ਰਾਖੈ ਇਕ ਠਾਇ ॥
Dhhavath Man Rakhai Eik Thae ||
Keep your wandering mind restrained in one place.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੬
Raag Gauri Guru Arjan Dev
ਮਨੁ ਤਨੁ ਸੁਧੁ ਜਪਤ ਹਰਿ ਨਾਇ ॥
Man Than Sudhh Japath Har Nae ||
Your mind and body shall become pure, chanting the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੭
Raag Gauri Guru Arjan Dev
ਸਭ ਮਹਿ ਪੂਰਿ ਰਹੇ ਪਾਰਬ੍ਰਹਮ ॥
Sabh Mehi Poor Rehae Parabreham ||
The Supreme Lord God is pervading amongst all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੮
Raag Gauri Guru Arjan Dev
ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ ॥੧੧॥
Naanak Har Keerathan Kar Attal Eaehu Dhharam ||11||
O Nanak, sing the Kirtan of the Lord's Praises; this alone is the eternal faith of Dharma. ||11||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੯ ਪੰ. ੯
Raag Gauri Guru Arjan Dev