Eenee Loeinee Dhekhadhi-aa Kethee Chal Gee
ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥
in Section 'Jo Aayaa So Chalsee' of Amrit Keertan Gutka.
ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥
Eaenee Loeinee Dhaekhadhia Kaethee Chal Gee ||
These eyes have seen a great many leave.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੯ ਪੰ. ੧
Salok Baba Sheikh Farid
ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ॥੯੪॥
Fareedha Lokan Apo Apanee Mai Apanee Pee ||94||
Fareed, the people have their fate, and I have mine. ||94||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੯ ਪੰ. ੨
Salok Baba Sheikh Farid
Goto Page