Ehar Chundhouree Dhekh Kai Kurudhe Bhuruvaasaa
੍ਹਹਰਿ ਚੰਦਉਰੀ ਦੇਖਿ ਕੈ ਕਰਦੇ ਭਰਵਾਸਾ॥

This shabad is by Bhai Gurdas in Vaaran on Page 714
in Section 'Moh Kaale Meena' of Amrit Keertan Gutka.

੍ਹਹਰਿ ਚੰਦਉਰੀ ਦੇਖਿ ਕੈ ਕਰਦੇ ਭਰਵਾਸਾ॥

Hehar Chandhouree Dhaekh Kai Karadhae Bharavasa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੪੪
Vaaran Bhai Gurdas


ਥਲ ਵਿਚ ਤਪਨਿ ਭਠੀਆ ਕਿਉ ਲਹੈ ਪਿਆਸਾ॥

Thhal Vich Thapan Bhatheea Kio Lehai Piasa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੪੫
Vaaran Bhai Gurdas


ਸੁਹਣੇ ਰਾਜੁ ਕਮਾਈਐ ਕਰਿ ਭੋਗ ਬਿਲਾਸਾ॥

Suhanae Raj Kamaeeai Kar Bhog Bilasa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੪੬
Vaaran Bhai Gurdas


ਛਾਇਆ ਬਿਰਖੁ ਰਹੈ ਥਿਰੁ ਪੁਜੈ ਕਿਉ ਆਸਾ॥

Shhaeia Birakh N Rehai Thhir Pujai Kio Asa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੪੭
Vaaran Bhai Gurdas


ਬਾਜੀਗਰ ਦੀ ਖੇਡ ਜਿਉ ਸਭੁ ਕੂੜੁ ਤਮਾਸਾ॥

Bajeegar Dhee Khaedd Jio Sabh Koorr Thamasa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੪੮
Vaaran Bhai Gurdas


ਰਲੈ ਜੁ ਸੰਗਤਿ ਮੀਣਿਆ ਉਠਿ ਚਲੈ ਨਿਰਾਸਾ ॥੭॥

Ralai J Sangath Meenia Outh Chalai Nirasa ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੪੯
Vaaran Bhai Gurdas