Ei-aanurreeee Maanurraa Kaae Kurehi
ਇਆਨੜੀਏ ਮਾਨੜਾ ਕਾਇ ਕਰੇਹਿ ॥
in Section 'Sube Kanthai Rutheeaa Meh Duhagun Keth' of Amrit Keertan Gutka.
ਤਿਲੰਗ ਮ: ੧ ॥
Thilang Ma 1 ||
Tilang, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੧
Raag Tilang Guru Nanak Dev
ਇਆਨੜੀਏ ਮਾਨੜਾ ਕਾਇ ਕਰੇਹਿ ॥
Eianarreeeae Manarra Kae Karaehi ||
O foolish and ignorant soul-bride, why are you so proud?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੨
Raag Tilang Guru Nanak Dev
ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥
Apanarrai Ghar Har Rango Kee N Manaehi ||
Within the home of your own self, why do you not enjoy the Love of your Lord?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੩
Raag Tilang Guru Nanak Dev
ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥
Sahu Naerrai Dhhan Kanmaleeeae Bahar Kia Dtoodtaehi ||
Your Husband Lord is so very near, O foolish bride; why do you search for Him outside?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੪
Raag Tilang Guru Nanak Dev
ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥
Bhai Keea Dhaehi Salaeea Nainee Bhav Ka Kar Seegaro ||
Apply the Fear of God as the maascara to adorn your eyes, and make the Love of the Lord your ornament.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੫
Raag Tilang Guru Nanak Dev
ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥
Tha Sohagan Janeeai Lagee Ja Sahu Dhharae Piaro ||1||
Then, you shall be known as a devoted and committed soul-bride, when you enshrine love for your Husband Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੬
Raag Tilang Guru Nanak Dev
ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥
Eianee Balee Kia Karae Ja Dhhan Kanth N Bhavai ||
What can the silly young bride do, if she is not pleasing to her Husband Lord?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੭
Raag Tilang Guru Nanak Dev
ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ ॥
Karan Palah Karae Bahuthaerae Sa Dhhan Mehal N Pavai ||
She may plead and implore so many times, but still, such a bride shall not obtain the Mansion of the Lord's Presence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੮
Raag Tilang Guru Nanak Dev
ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ ॥
Vin Karama Kishh Paeeai Nahee Jae Bahuthaera Dhhavai ||
Without the karma of good deeds, nothing is obtained, although she may run around frantically.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੯
Raag Tilang Guru Nanak Dev
ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥
Lab Lobh Ahankar Kee Mathee Maeia Mahi Samanee ||
She is intoxicated with greed, pride and egotism, and engrossed in Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੧੦
Raag Tilang Guru Nanak Dev
ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥੨॥
Einee Bathee Sahu Paeeai Nahee Bhee Kaman Eianee ||2||
She cannot obtain her Husband Lord in these ways; the young bride is so foolish! ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੧੧
Raag Tilang Guru Nanak Dev
ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥
Jae Pushhahu Sohaganee Vahai Kinee Bathee Sahu Paeeai ||
Go and ask the happy, pure soul-brides, how did they obtain their Husband Lord?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੧੨
Raag Tilang Guru Nanak Dev
ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥
Jo Kishh Karae So Bhala Kar Maneeai Hikamath Hukam Chukaeeai ||
Whatever the Lord does, accept that as good; do away with your own cleverness and self-will.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੧੩
Raag Tilang Guru Nanak Dev
ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥
Ja Kai Praem Padharathh Paeeai Tho Charanee Chith Laeeai ||
By His Love, true wealth is obtained; link your consciousness to His lotus feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੧੪
Raag Tilang Guru Nanak Dev
ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥
Sahu Kehai So Keejai Than Mano Dheejai Aisa Paramal Laeeai ||
As your Husband Lord directs, so you must act; surrender your body and mind to Him, and apply this perfume to yourself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੧੫
Raag Tilang Guru Nanak Dev
ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ॥੩॥
Eaev Kehehi Sohaganee Bhainae Einee Bathee Sahu Paeeai ||3||
So speaks the happy soul-bride, O sister; in this way, the Husband Lord is obtained. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੧੬
Raag Tilang Guru Nanak Dev
ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥
Ap Gavaeeai Tha Sahu Paeeai Aour Kaisee Chathuraee ||
Give up your selfhood, and so obtain your Husband Lord; what other clever tricks are of any use?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੧੭
Raag Tilang Guru Nanak Dev
ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ ॥
Sahu Nadhar Kar Dhaekhai So Dhin Laekhai Kaman No Nidhh Paee ||
When the Husband Lord looks upon the soul-bride with His Gracious Glance, that day is historic - the bride obtains the nine treasures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੧੮
Raag Tilang Guru Nanak Dev
ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ ॥
Apanae Kanth Piaree Sa Sohagan Naanak Sa Sabharaee ||
She who is loved by her Husband Lord, is the true soul-bride; O Nanak, she is the queen of all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੧੯
Raag Tilang Guru Nanak Dev
ਐਸੇ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥
Aisae Rang Rathee Sehaj Kee Mathee Ahinis Bhae Samanee ||
Thus she is imbued with His Love, intoxicated with delight; day and night, she is absorbed in His Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੨੦
Raag Tilang Guru Nanak Dev
ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥੪॥੨॥੪॥
Sundhar Sae Saroop Bichakhan Keheeai Sa Sianee ||4||2||4||
She is beautiful, glorious and brilliant; she is known as truly wise. ||4||2||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੩ ਪੰ. ੨੧
Raag Tilang Guru Nanak Dev