Eih Loke Sukh Paaei-aa
ਇਹ ਲੋਕੇ ਸੁਖੁ ਪਾਇਆ ॥
in Section 'Santhan Kee Mehmaa Kavan Vakhaano' of Amrit Keertan Gutka.
ਰਾਮਕਲੀ ਮਹਲਾ ੫ ॥
Ramakalee Mehala 5 ||
Raamkalee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੧
Raag Raamkali Guru Arjan Dev
ਇਹ ਲੋਕੇ ਸੁਖੁ ਪਾਇਆ ॥
Eih Lokae Sukh Paeia ||
I have found peace in this world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੨
Raag Raamkali Guru Arjan Dev
ਨਹੀ ਭੇਟਤ ਧਰਮ ਰਾਇਆ ॥
Nehee Bhaettath Dhharam Raeia ||
I will not have to appear before the Righteous Judge of Dharma to give my account.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੩
Raag Raamkali Guru Arjan Dev
ਹਰਿ ਦਰਗਹ ਸੋਭਾਵੰਤ ॥
Har Dharageh Sobhavanth ||
I will be respected in the Court of the Lord,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੪
Raag Raamkali Guru Arjan Dev
ਫੁਨਿ ਗਰਭਿ ਨਾਹੀ ਬਸੰਤ ॥੧॥
Fun Garabh Nahee Basanth ||1||
And I will not have to enter the womb of reincarnation ever again. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੫
Raag Raamkali Guru Arjan Dev
ਜਾਨੀ ਸੰਤ ਕੀ ਮਿਤ੍ਰਾਈ ॥
Janee Santh Kee Mithraee ||
Now, I know the value of friendship with the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੬
Raag Raamkali Guru Arjan Dev
ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ ॥
Kar Kirapa Dheeno Har Nama Poorab Sanjog Milaee ||1|| Rehao ||
In His Mercy, the Lord has blessed me with His Name. My pre-ordained destiny has been fulfilled. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੭
Raag Raamkali Guru Arjan Dev
ਗੁਰ ਕੈ ਚਰਣਿ ਚਿਤੁ ਲਾਗਾ ॥
Gur Kai Charan Chith Laga ||
My consciousness is attached to the Guru's feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੮
Raag Raamkali Guru Arjan Dev
ਧੰਨਿ ਧੰਨਿ ਸੰਜੋਗੁ ਸਭਾਗਾ ॥
Dhhann Dhhann Sanjog Sabhaga ||
Blessed, blessed is this fortunate time of union.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੯
Raag Raamkali Guru Arjan Dev
ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥
Santh Kee Dhhoor Lagee Maerai Mathhae ||
I have applied the dust of the Saints' feet to my forehead,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੧੦
Raag Raamkali Guru Arjan Dev
ਕਿਲਵਿਖ ਦੁਖ ਸਗਲੇ ਮੇਰੇ ਲਾਥੇ ॥੨॥
Kilavikh Dhukh Sagalae Maerae Lathhae ||2||
And all my sins and pains have been eradicated. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੧੧
Raag Raamkali Guru Arjan Dev
ਸਾਧ ਕੀ ਸਚੁ ਟਹਲ ਕਮਾਨੀ ॥
Sadhh Kee Sach Ttehal Kamanee ||
Performing true service to the Holy,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੧੨
Raag Raamkali Guru Arjan Dev
ਤਬ ਹੋਏ ਮਨ ਸੁਧ ਪਰਾਨੀ ॥
Thab Hoeae Man Sudhh Paranee ||
The mortal's mind is purified.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੧੩
Raag Raamkali Guru Arjan Dev
ਜਨ ਕਾ ਸਫਲ ਦਰਸੁ ਡੀਠਾ ॥
Jan Ka Safal Dharas Ddeetha ||
I have seen the fruitful vision of the Lord's humble slave.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੧੪
Raag Raamkali Guru Arjan Dev
ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ ॥੩॥
Nam Prabhoo Ka Ghatt Ghatt Vootha ||3||
God's Name dwells within each and every heart. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੧੫
Raag Raamkali Guru Arjan Dev
ਮਿਟਾਨੇ ਸਭਿ ਕਲਿ ਕਲੇਸ ॥
Mittanae Sabh Kal Kalaes ||
All my troubles and sufferings have been taken away;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੧੬
Raag Raamkali Guru Arjan Dev
ਜਿਸ ਤੇ ਉਪਜੇ ਤਿਸੁ ਮਹਿ ਪਰਵੇਸ ॥
Jis Thae Oupajae This Mehi Paravaes ||
I have merged into the One, from whom I originated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੧੭
Raag Raamkali Guru Arjan Dev
ਪ੍ਰਗਟੇ ਆਨੂਪ ਗੁੋਵਿੰਦ ॥
Pragattae Anoop Guovindh ||
The Lord of the Universe, incomparably beautiful, has become merciful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੧੮
Raag Raamkali Guru Arjan Dev
ਪ੍ਰਭ ਪੂਰੇ ਨਾਨਕ ਬਖਸਿੰਦ ॥੪॥੩੮॥੪੯॥
Prabh Poorae Naanak Bakhasindh ||4||38||49||
O Nanak, God is perfect and forgiving. ||4||38||49||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੧੯
Raag Raamkali Guru Arjan Dev