Eih Neesaanee Saadh Kee Jis Bhetuth Thuree-ai
ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥

This shabad is by Guru Arjan Dev in Raag Gauri on Page 304
in Section 'Santhan Kee Mehmaa Kavan Vakhaano' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੨੦
Raag Gauri Guru Arjan Dev


ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ

Eih Neesanee Sadhh Kee Jis Bhaettath Thareeai ||

This is the distinguishing sign of the Holy Saint, that by meeting with him, one is saved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੨੧
Raag Gauri Guru Arjan Dev


ਜਮਕੰਕਰੁ ਨੇੜਿ ਆਵਈ ਫਿਰਿ ਬਹੁੜਿ ਮਰੀਐ

Jamakankar Naerr N Avee Fir Bahurr N Mareeai ||

The Messenger of Death does not come near him; he never has to die again.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੨੨
Raag Gauri Guru Arjan Dev


ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ

Bhav Sagar Sansar Bikh So Par Outhareeai ||

He crosses over the terrifying, poisonous world-ocean.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੨੩
Raag Gauri Guru Arjan Dev


ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ

Har Gun Gunfahu Man Mal Har Sabh Mal Parehareeai ||

So weave the garland of the Lord's Glorious Praises into your mind, and all your filth shall be washed away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੨੪
Raag Gauri Guru Arjan Dev


ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ ॥੧੧॥

Naanak Preetham Mil Rehae Parabreham Narehareeai ||11||

Nanak remains blended with his Beloved, the Supreme Lord God. ||11||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੪ ਪੰ. ੨੫
Raag Gauri Guru Arjan Dev