Eihu Dhun Surub Rehi-aa Bhurupoor
ਇਹੁ ਧਨੁ ਸਰਬ ਰਹਿਆ ਭਰਪੂਰਿ ॥

This shabad is by Guru Nanak Dev in Raag Maaroo on Page 424
in Section 'Han Dhan Suchi Raas He' of Amrit Keertan Gutka.

ਮਾਰੂ ਮਹਲਾ

Maroo Mehala 1 ||

Maaroo, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੧
Raag Maaroo Guru Nanak Dev


ਇਹੁ ਧਨੁ ਸਰਬ ਰਹਿਆ ਭਰਪੂਰਿ

Eihu Dhhan Sarab Rehia Bharapoor ||

This wealth is all-pervading, permeating all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੨
Raag Maaroo Guru Nanak Dev


ਮਨਮੁਖ ਫਿਰਹਿ ਸਿ ਜਾਣਹਿ ਦੂਰਿ ॥੧॥

Manamukh Firehi S Janehi Dhoor ||1||

The self-willed manmukh wanders around, thinking that it is far away. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੩
Raag Maaroo Guru Nanak Dev


ਸੋ ਧਨੁ ਵਖਰੁ ਨਾਮੁ ਰਿਦੈ ਹਮਾਰੈ

So Dhhan Vakhar Nam Ridhai Hamarai ||

That commodity, the wealth of the Naam, is within my heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੪
Raag Maaroo Guru Nanak Dev


ਜਿਸੁ ਤੂ ਦੇਹਿ ਤਿਸੈ ਨਿਸਤਾਰੈ ॥੧॥ ਰਹਾਉ

Jis Thoo Dhaehi Thisai Nisatharai ||1|| Rehao ||

Whoever You bless with it, is emancipated. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੫
Raag Maaroo Guru Nanak Dev


ਇਹੁ ਧਨੁ ਜਲੈ ਤਸਕਰੁ ਲੈ ਜਾਇ

N Eihu Dhhan Jalai N Thasakar Lai Jae ||

This wealth does not burn; it cannot be stolen by a thief.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੬
Raag Maaroo Guru Nanak Dev


ਇਹੁ ਧਨੁ ਡੂਬੈ ਇਸੁ ਧਨ ਕਉ ਮਿਲੈ ਸਜਾਇ ॥੨॥

N Eihu Dhhan Ddoobai N Eis Dhhan Ko Milai Sajae ||2||

This wealth does not drown, and its owner is never punished. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੭
Raag Maaroo Guru Nanak Dev


ਇਸੁ ਧਨ ਕੀ ਦੇਖਹੁ ਵਡਿਆਈ

Eis Dhhan Kee Dhaekhahu Vaddiaee ||

Gaze upon the glorious greatness of this wealth,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੮
Raag Maaroo Guru Nanak Dev


ਸਹਜੇ ਮਾਤੇ ਅਨਦਿਨੁ ਜਾਈ ॥੩॥

Sehajae Mathae Anadhin Jaee ||3||

And your nights and days will pass, imbued with celestial peace. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੯
Raag Maaroo Guru Nanak Dev


ਇਕ ਬਾਤ ਅਨੂਪ ਸੁਨਹੁ ਨਰ ਭਾਈ

Eik Bath Anoop Sunahu Nar Bhaee ||

Listen to this incomparably beautiful story, O my brothers, O Siblings of Destiny.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੧੦
Raag Maaroo Guru Nanak Dev


ਇਸੁ ਧਨ ਬਿਨੁ ਕਹਹੁ ਕਿਨੈ ਪਰਮ ਗਤਿ ਪਾਈ ॥੪॥

Eis Dhhan Bin Kehahu Kinai Param Gath Paee ||4||

Tell me, without this wealth, who has ever obtained the supreme status? ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੧੧
Raag Maaroo Guru Nanak Dev


ਭਣਤਿ ਨਾਨਕੁ ਅਕਥ ਕੀ ਕਥਾ ਸੁਣਾਏ

Bhanath Naanak Akathh Kee Kathha Sunaeae ||

Nanak humbly prays, I proclaim the Unspoken Speech of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੧੨
Raag Maaroo Guru Nanak Dev


ਸਤਿਗੁਰੁ ਮਿਲੈ ਇਹੁ ਧਨੁ ਪਾਏ ॥੫॥੮॥

Sathigur Milai Th Eihu Dhhan Paeae ||5||8||

If one meets the True Guru, then this wealth is obtained. ||5||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੪ ਪੰ. ੧੩
Raag Maaroo Guru Nanak Dev