Eik Gaavuth Rehe Man Saadh Na Paae
ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ ॥
in Section 'Kaaraj Sagal Savaaray' of Amrit Keertan Gutka.
ਗਉੜੀ ਗੁਆਰੇਰੀ ਮਹਲਾ ੩ ॥
Gourree Guaraeree Mehala 3 ||
Gauree Gwaarayree, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੧
Raag Gauri Guru Amar Das
ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ ॥
Eik Gavath Rehae Man Sadh N Pae ||
Some sing on and on, but their minds do not find happiness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੨
Raag Gauri Guru Amar Das
ਹਉਮੈ ਵਿਚਿ ਗਾਵਹਿ ਬਿਰਥਾ ਜਾਇ ॥
Houmai Vich Gavehi Birathha Jae ||
In egotism, they sing, but it is wasted uselessly.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੩
Raag Gauri Guru Amar Das
ਗਾਵਣਿ ਗਾਵਹਿ ਜਿਨ ਨਾਮ ਪਿਆਰੁ ॥
Gavan Gavehi Jin Nam Piar ||
Those who love the Naam, sing the song.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੪
Raag Gauri Guru Amar Das
ਸਾਚੀ ਬਾਣੀ ਸਬਦ ਬੀਚਾਰੁ ॥੧॥
Sachee Banee Sabadh Beechar ||1||
They contemplate the True Bani of the Word, and the Shabad. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੫
Raag Gauri Guru Amar Das
ਗਾਵਤ ਰਹੈ ਜੇ ਸਤਿਗੁਰ ਭਾਵੈ ॥
Gavath Rehai Jae Sathigur Bhavai ||
They sing on and on, if it pleases the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੬
Raag Gauri Guru Amar Das
ਮਨੁ ਤਨੁ ਰਾਤਾ ਨਾਮਿ ਸੁਹਾਵੈ ॥੧॥ ਰਹਾਉ ॥
Man Than Ratha Nam Suhavai ||1|| Rehao ||
Their minds and bodies are embellished and adorned, attuned to the Naam, the Name of the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੭
Raag Gauri Guru Amar Das
ਇਕਿ ਗਾਵਹਿ ਇਕਿ ਭਗਤਿ ਕਰੇਹਿ ॥
Eik Gavehi Eik Bhagath Karaehi ||
Some sing, and some perform devotional worship.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੮
Raag Gauri Guru Amar Das
ਨਾਮੁ ਨ ਪਾਵਹਿ ਬਿਨੁ ਅਸਨੇਹ ॥
Nam N Pavehi Bin Asanaeh ||
Without heart-felt love, the Naam is not obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੯
Raag Gauri Guru Amar Das
ਸਚੀ ਭਗਤਿ ਗੁਰ ਸਬਦ ਪਿਆਰਿ ॥
Sachee Bhagath Gur Sabadh Piar ||
True devotional worship consists of love for the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੧੦
Raag Gauri Guru Amar Das
ਅਪਨਾ ਪਿਰੁ ਰਾਖਿਆ ਸਦਾ ਉਰਿ ਧਾਰਿ ॥੨॥
Apana Pir Rakhia Sadha Our Dhhar ||2||
The devotee keeps his Beloved clasped tightly to his heart. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੧੧
Raag Gauri Guru Amar Das
ਭਗਤਿ ਕਰਹਿ ਮੂਰਖ ਆਪੁ ਜਣਾਵਹਿ ॥
Bhagath Karehi Moorakh Ap Janavehi ||
The fools perform devotional worship by showing off;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੧੨
Raag Gauri Guru Amar Das
ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ ॥
Nach Nach Ttapehi Bahuth Dhukh Pavehi ||
They dance and dance and jump all around, but they only suffer in terrible pain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੧੩
Raag Gauri Guru Amar Das
ਨਚਿਐ ਟਪਿਐ ਭਗਤਿ ਨ ਹੋਇ ॥
Nachiai Ttapiai Bhagath N Hoe ||
By dancing and jumping, devotional worship is not performed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੧੪
Raag Gauri Guru Amar Das
ਸਬਦਿ ਮਰੈ ਭਗਤਿ ਪਾਏ ਜਨੁ ਸੋਇ ॥੩॥
Sabadh Marai Bhagath Paeae Jan Soe ||3||
But one who dies in the Word of the Shabad, obtains devotional worship. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੧੫
Raag Gauri Guru Amar Das
ਭਗਤਿ ਵਛਲੁ ਭਗਤਿ ਕਰਾਏ ਸੋਇ ॥
Bhagath Vashhal Bhagath Karaeae Soe ||
The Lord is the Lover of His devotees; He inspires them to perform devotional worship.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੧੬
Raag Gauri Guru Amar Das
ਸਚੀ ਭਗਤਿ ਵਿਚਹੁ ਆਪੁ ਖੋਇ ॥
Sachee Bhagath Vichahu Ap Khoe ||
True devotional worship consists of eliminating selfishness and conceit from within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੧੭
Raag Gauri Guru Amar Das
ਮੇਰਾ ਪ੍ਰਭੁ ਸਾਚਾ ਸਭ ਬਿਧਿ ਜਾਣੈ ॥
Maera Prabh Sacha Sabh Bidhh Janai ||
My True God knows all ways and means.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੧੮
Raag Gauri Guru Amar Das
ਨਾਨਕ ਬਖਸੇ ਨਾਮੁ ਪਛਾਣੈ ॥੪॥੪॥੨੪॥
Naanak Bakhasae Nam Pashhanai ||4||4||24||
O Nanak, He forgives those who recognize the Naam. ||4||4||24||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੫ ਪੰ. ੧੯
Raag Gauri Guru Amar Das