Eik Pushaanoo Jeea Kaa Eiko Rukhunehaar
ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥
in Section 'Jap Man Satnam Sudha Satnam' of Amrit Keertan Gutka.
ਸਿਰੀਰਾਗੁ ਮਹਲਾ ੫ ॥
Sireerag Mehala 5 ||
Sriraag, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੨੦
Sri Raag Guru Arjan Dev
ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥
Eik Pashhanoo Jeea Ka Eiko Rakhanehar ||
The One is the Knower of all beings; He alone is our Savior.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੨੧
Sri Raag Guru Arjan Dev
ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥
Eikas Ka Man Asara Eiko Pran Adhhar ||
The One is the Support of the mind; the One is the Support of the breath of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੨੨
Sri Raag Guru Arjan Dev
ਤਿਸੁ ਸਰਣਾਈ ਸਦਾ ਸੁਖੁ ਪਾਰਬ੍ਰਹਮੁ ਕਰਤਾਰੁ ॥੧॥
This Saranaee Sadha Sukh Parabreham Karathar ||1||
In His Sanctuary there is eternal peace. He is the Supreme Lord God, the Creator. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੨੩
Sri Raag Guru Arjan Dev
ਮਨ ਮੇਰੇ ਸਗਲ ਉਪਾਵ ਤਿਆਗੁ ॥
Man Maerae Sagal Oupav Thiag ||
O my mind, give up all these efforts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੨੪
Sri Raag Guru Arjan Dev
ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥੧॥ ਰਹਾਉ ॥
Gur Poora Aradhh Nith Eikas Kee Liv Lag ||1|| Rehao ||
Dwell upon the Perfect Guru each day, and attach yourself to the One Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੨੫
Sri Raag Guru Arjan Dev
ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ ॥
Eiko Bhaee Mith Eik Eiko Math Pitha ||
The One is my Brother, the One is my Friend. The One is my Mother and Father.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੨੬
Sri Raag Guru Arjan Dev
ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ ॥
Eikas Kee Man Ttaek Hai Jin Jeeo Pindd Dhitha ||
The One is the Support of the mind; He has given us body and soul.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੨੭
Sri Raag Guru Arjan Dev
ਸੋ ਪ੍ਰਭੁ ਮਨਹੁ ਨ ਵਿਸਰੈ ਜਿਨਿ ਸਭੁ ਕਿਛੁ ਵਸਿ ਕੀਤਾ ॥੨॥
So Prabh Manahu N Visarai Jin Sabh Kishh Vas Keetha ||2||
May I never forget God from my mind; He holds all in the Power of His Hands. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੨੮
Sri Raag Guru Arjan Dev
ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪਿ ॥
Ghar Eiko Bahar Eiko Thhan Thhananthar Ap ||
The One is within the home of the self, and the One is outside as well. He Himself is in all places and interspaces.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੨੯
Sri Raag Guru Arjan Dev
ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ ॥
Jeea Janth Sabh Jin Keeeae Ath Pehar This Jap ||
Meditate twenty-four hours a day on the One who created all beings and creatures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੩੦
Sri Raag Guru Arjan Dev
ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥੩॥
Eikas Saethee Rathia N Hovee Sog Santhap ||3||
Attuned to the Love of the One, there is no sorrow or suffering. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੩੧
Sri Raag Guru Arjan Dev
ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥
Parabreham Prabh Eaek Hai Dhooja Nahee Koe ||
There is only the One Supreme Lord God; there is no other at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੩੨
Sri Raag Guru Arjan Dev
ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ ॥
Jeeo Pindd Sabh This Ka Jo This Bhavai S Hoe ||
Soul and body all belong to Him; whatever pleases His Will comes to pass.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੩੩
Sri Raag Guru Arjan Dev
ਗੁਰਿ ਪੂਰੈ ਪੂਰਾ ਭਇਆ ਜਪਿ ਨਾਨਕ ਸਚਾ ਸੋਇ ॥੪॥੯॥੭੯॥
Gur Poorai Poora Bhaeia Jap Naanak Sacha Soe ||4||9||79||
Through the Perfect Guru, one becomes perfect; O Nanak, meditate on the True One. ||4||9||79||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੫ ਪੰ. ੩੪
Sri Raag Guru Arjan Dev