Eik Thil Pi-aaraa Veesurai Rog Vudaa Mun Maahi
ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥
in Section 'Jap Man Satnam Sudha Satnam' of Amrit Keertan Gutka.
ਸਿਰੀਰਾਗੁ ਮਹਲਾ ੧ ॥
Sireerag Mehala 1 ||
Sriraag, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੧
Sri Raag Guru Nanak Dev
ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥
Eik Thil Piara Veesarai Rog Vadda Man Mahi ||
Forgetting the Beloved, even for a moment, the mind is afflicted with terrible diseases.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੨
Sri Raag Guru Nanak Dev
ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ ॥
Kio Dharageh Path Paeeai Ja Har N Vasai Man Mahi ||
How can honor be attained in His Court, if the Lord does not dwell in the mind?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੩
Sri Raag Guru Nanak Dev
ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ ॥੧॥
Gur Miliai Sukh Paeeai Agan Marai Gun Mahi ||1||
Meeting with the Guru, peace is found. The fire is extinguished in His Glorious Praises. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੪
Sri Raag Guru Nanak Dev
ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ॥
Man Rae Ahinis Har Gun Sar ||
O mind, enshrine the Praises of the Lord, day and night.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੫
Sri Raag Guru Nanak Dev
ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥੧॥ ਰਹਾਉ ॥
Jin Khin Pal Nam N Veesarai Thae Jan Viralae Sansar ||1|| Rehao ||
One who does not forget the Naam, for a moment or even an instant-how rare is such a person in this world! ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੬
Sri Raag Guru Nanak Dev
ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥
Jothee Joth Milaeeai Surathee Surath Sanjog ||
When one's light merges into the Light, and one's intuitive consciousness is joined with the Intuitive Consciousness,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੭
Sri Raag Guru Nanak Dev
ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ ॥
Hinsa Houmai Gath Geae Nahee Sehasa Sog ||
Then one's cruel and violent instincts and egotism depart, and skepticism and sorrow are taken away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੮
Sri Raag Guru Nanak Dev
ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ ॥੨॥
Guramukh Jis Har Man Vasai This Maelae Gur Sanjog ||2||
The Lord abides within the mind of the Gurmukh, who merges in the Lord's Union, through the Guru. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੯
Sri Raag Guru Nanak Dev
ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ ॥
Kaeia Kaman Jae Karee Bhogae Bhoganehar ||
If I surrender my body like a bride, the Enjoyer will enjoy me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੧੦
Sri Raag Guru Nanak Dev
ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ ॥
This Sio Naehu N Keejee Jo Dheesai Chalanehar ||
Do not make love with one who is just a passing show.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੧੧
Sri Raag Guru Nanak Dev
ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥੩॥
Guramukh Ravehi Sohaganee So Prabh Saej Bhathar ||3||
The Gurmukh is ravished like the pure and happy bride on the Bed of God, her Husband. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੧੨
Sri Raag Guru Nanak Dev
ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ ॥
Charae Agan Nivar Mar Guramukh Har Jal Pae ||
The Gurmukh puts out the four fires, with the Water of the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੧੩
Sri Raag Guru Nanak Dev
ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥
Anthar Kamal Pragasia Anmrith Bharia Aghae ||
The lotus blossoms deep within the heart, and filled with Ambrosial Nectar, one is satisfied.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੧੪
Sri Raag Guru Nanak Dev
ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ ॥੪॥੨੦॥
Naanak Sathagur Meeth Kar Sach Pavehi Dharageh Jae ||4||20||
O Nanak, make the True Guru your friend; going to His Court, you shall obtain the True Lord. ||4||20||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੪ ਪੰ. ੧੫
Sri Raag Guru Nanak Dev