Eikuth Puthar Bhar Ourukut Kurukut Eikuth Puthar Bhar Paanee
ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥

This shabad is by Bhagat Kabir in Raag Asa on Page 720
in Section 'Mayaa Hoee Naagnee' of Amrit Keertan Gutka.

ਆਸਾ

Asa ||

Aasaa:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੨੩
Raag Asa Bhagat Kabir


ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ

Eikath Pathar Bhar Ourakatt Kurakatt Eikath Pathar Bhar Panee ||

In one pot, they put a boiled chicken, and in the other pot, they put wine.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੨੪
Raag Asa Bhagat Kabir


ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥੧॥

As Pas Panch Jogeea Baithae Beech Nakatt Dhae Ranee ||1||

The five Yogis of the Tantric ritual sit there, and in their midst sits the noseless one, the shameless queen. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੨੫
Raag Asa Bhagat Kabir


ਨਕਟੀ ਕੋ ਠਨਗਨੁ ਬਾਡਾ ਡੂੰ

Nakattee Ko Thanagan Badda Ddoon ||

The bell of the shameless queen, Maya, rings in both worlds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੨੬
Raag Asa Bhagat Kabir


ਕਿਨਹਿ ਬਿਬੇਕੀ ਕਾਟੀ ਤੂੰ ॥੧॥ ਰਹਾਉ

Kinehi Bibaekee Kattee Thoon ||1|| Rehao ||

Some rare person of discriminating wisdom has cut off your nose. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੨੭
Raag Asa Bhagat Kabir


ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ

Sagal Mahi Nakattee Ka Vasa Sagal Mar Aouhaeree ||

Within all dwells the noseless Maya, who kills all, and destroys them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੨੮
Raag Asa Bhagat Kabir


ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ ॥੨॥

Sagalia Kee Ho Behin Bhanajee Jinehi Baree This Chaeree ||2||

She says, ""I am the sister, and the daughter of the sister of everyone; I am the hand-maiden of one who marries me.""||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੨੯
Raag Asa Bhagat Kabir


ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ

Hamaro Bharatha Baddo Bibaekee Apae Santh Kehavai ||

My Husband is the Great One of discriminating wisdom; He alone is called a Saint.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੩੦
Raag Asa Bhagat Kabir


ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਆਵੈ ॥੩॥

Ouhu Hamarai Mathhai Kaeim Aour Hamarai Nikatt N Avai ||3||

He stands by me, and no one else comes near me. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੩੧
Raag Asa Bhagat Kabir


ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ

Nakahu Kattee Kanahu Kattee Katt Koott Kai Ddaree ||

I have cut off her nose, and cut off her ears, and cutting her into bits, I have expelled her.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੩੨
Raag Asa Bhagat Kabir


ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥੪॥੪॥

Kahu Kabeer Santhan Kee Bairan Theen Lok Kee Piaree ||4||4||

Says Kabeer, she is the darling of the three worlds, but the enemy of the Saints. ||4||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੩੩
Raag Asa Bhagat Kabir