Einu Sio Preeth Kuree Ghuneree
ਇਨ੍‍ ਸਿਉ ਪ੍ਰੀਤਿ ਕਰੀ ਘਨੇਰੀ ॥

This shabad is by Guru Arjan Dev in Raag Asa on Page 724
in Section 'Mayaa Hoee Naagnee' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੧
Raag Asa Guru Arjan Dev


ਇਨ੍‍ ਸਿਉ ਪ੍ਰੀਤਿ ਕਰੀ ਘਨੇਰੀ

Einh Sio Preeth Karee Ghanaeree ||

The mortal is in love with this,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੨
Raag Asa Guru Arjan Dev


ਜਉ ਮਿਲੀਐ ਤਉ ਵਧੈ ਵਧੇਰੀ

Jo Mileeai Tho Vadhhai Vadhhaeree ||

But the more he has, the more he longs for more.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੩
Raag Asa Guru Arjan Dev


ਗਲਿ ਚਮੜੀ ਜਉ ਛੋਡੈ ਨਾਹੀ

Gal Chamarree Jo Shhoddai Nahee ||

It hangs around his neck, and does not leave him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੪
Raag Asa Guru Arjan Dev


ਲਾਗਿ ਛੁਟੋ ਸਤਿਗੁਰ ਕੀ ਪਾਈ ॥੧॥

Lag Shhutto Sathigur Kee Paee ||1||

But falling at the feet of the True Guru, he is saved. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੫
Raag Asa Guru Arjan Dev


ਜਗ ਮੋਹਨੀ ਹਮ ਤਿਆਗਿ ਗਵਾਈ

Jag Mohanee Ham Thiag Gavaee ||

I have renounced and discarded Maya, the Enticer of the world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੬
Raag Asa Guru Arjan Dev


ਨਿਰਗੁਨੁ ਮਿਲਿਓ ਵਜੀ ਵਧਾਈ ॥੧॥ ਰਹਾਉ

Niragun Miliou Vajee Vadhhaee ||1|| Rehao ||

I have met the Absolute Lord, and congratulations are pouring in. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੭
Raag Asa Guru Arjan Dev


ਐਸੀ ਸੁੰਦਰਿ ਮਨ ਕਉ ਮੋਹੈ

Aisee Sundhar Man Ko Mohai ||

She is so beautiful, she captivates the mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੮
Raag Asa Guru Arjan Dev


ਬਾਟਿ ਘਾਟਿ ਗ੍ਰਿਹਿ ਬਨਿ ਬਨਿ ਜੋਹੈ

Batt Ghatt Grihi Ban Ban Johai ||

On the road, and the beach, at home, in the forest and in the wilderness, she touches us.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੯
Raag Asa Guru Arjan Dev


ਮਨਿ ਤਨਿ ਲਾਗੈ ਹੋਇ ਕੈ ਮੀਠੀ

Man Than Lagai Hoe Kai Meethee ||

She seems so sweet to the mind and body.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੧੦
Raag Asa Guru Arjan Dev


ਗੁਰ ਪ੍ਰਸਾਦਿ ਮੈ ਖੋਟੀ ਡੀਠੀ ॥੨॥

Gur Prasadh Mai Khottee Ddeethee ||2||

But by Guru's Grace, I have seen her to be deceptive. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੧੧
Raag Asa Guru Arjan Dev


ਅਗਰਕ ਉਸ ਕੇ ਵਡੇ ਠਗਾਊ

Agarak Ous Kae Vaddae Thagaoo ||

Her courtiers are also great deceivers.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੧੨
Raag Asa Guru Arjan Dev


ਛੋਡਹਿ ਨਾਹੀ ਬਾਪ ਮਾਊ

Shhoddehi Nahee Bap N Maoo ||

They do not spare even their fathers or mothers.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੧੩
Raag Asa Guru Arjan Dev


ਮੇਲੀ ਅਪਨੇ ਉਨਿ ਲੇ ਬਾਂਧੇ

Maelee Apanae Oun Lae Bandhhae ||

They have enslaved their companions.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੧੪
Raag Asa Guru Arjan Dev


ਗੁਰ ਕਿਰਪਾ ਤੇ ਮੈ ਸਗਲੇ ਸਾਧੇ ॥੩॥

Gur Kirapa Thae Mai Sagalae Sadhhae ||3||

By Guru's Grace, I have subjugated them all. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੧੫
Raag Asa Guru Arjan Dev


ਅਬ ਮੋਰੈ ਮਨਿ ਭਇਆ ਅਨੰਦ

Ab Morai Man Bhaeia Anandh ||

Now, my mind is filled with bliss;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੧੬
Raag Asa Guru Arjan Dev


ਭਉ ਚੂਕਾ ਟੂਟੇ ਸਭਿ ਫੰਦ

Bho Chooka Ttoottae Sabh Fandh ||

My fear is gone, and the noose is cut away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੧੭
Raag Asa Guru Arjan Dev


ਕਹੁ ਨਾਨਕ ਜਾ ਸਤਿਗੁਰੁ ਪਾਇਆ

Kahu Naanak Ja Sathigur Paeia ||

Says Nanak, when I met the True Guru,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੧੮
Raag Asa Guru Arjan Dev


ਘਰੁ ਸਗਲਾ ਮੈ ਸੁਖੀ ਬਸਾਇਆ ॥੪॥੩੬॥੮੭॥

Ghar Sagala Mai Sukhee Basaeia ||4||36||87||

I came to dwell within my home in absolute peace. ||4||36||87||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੧੯
Raag Asa Guru Arjan Dev