Fufaa Firuth Firuth Thoo Aaei-aa
ਫਫਾ ਫਿਰਤ ਫਿਰਤ ਤੂ ਆਇਆ ॥
in Section 'Maanas Janam Dulanbh Hai' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੬ ਪੰ. ੧੬
Raag Gauri Guru Arjan Dev
ਫਫਾ ਫਿਰਤ ਫਿਰਤ ਤੂ ਆਇਆ ॥
Fafa Firath Firath Thoo Aeia ||
FAFFA: After wandering and wandering for so long, you have come;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੬ ਪੰ. ੧੭
Raag Gauri Guru Arjan Dev
ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ ॥
Dhralabh Dhaeh Kalijug Mehi Paeia ||
In this Dark Age of Kali Yuga, you have obtained this human body, so very difficult to obtain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੬ ਪੰ. ੧੮
Raag Gauri Guru Arjan Dev
ਫਿਰਿ ਇਆ ਅਉਸਰੁ ਚਰੈ ਨ ਹਾਥਾ ॥
Fir Eia Aousar Charai N Hathha ||
This opportunity shall not come into your hands again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੬ ਪੰ. ੧੯
Raag Gauri Guru Arjan Dev
ਨਾਮੁ ਜਪਹੁ ਤਉ ਕਟੀਅਹਿ ਫਾਸਾ ॥
Nam Japahu Tho Katteeahi Fasa ||
So chant the Naam, the Name of the Lord, and the noose of Death shall be cut away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੬ ਪੰ. ੨੦
Raag Gauri Guru Arjan Dev
ਫਿਰਿ ਫਿਰਿ ਆਵਨ ਜਾਨੁ ਨ ਹੋਈ ॥
Fir Fir Avan Jan N Hoee ||
You shall not have to come and go in reincarnation over and over again,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੬ ਪੰ. ੨੧
Raag Gauri Guru Arjan Dev
ਏਕਹਿ ਏਕ ਜਪਹੁ ਜਪੁ ਸੋਈ ॥
Eaekehi Eaek Japahu Jap Soee ||
If you chant and meditate on the One and Only Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੬ ਪੰ. ੨੨
Raag Gauri Guru Arjan Dev
ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ ॥
Karahu Kirapa Prabh Karanaiharae ||
Shower Your Mercy, O God, Creator Lord,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੬ ਪੰ. ੨੩
Raag Gauri Guru Arjan Dev
ਮੇਲਿ ਲੇਹੁ ਨਾਨਕ ਬੇਚਾਰੇ ॥੩੮॥
Mael Laehu Naanak Baecharae ||38||
And unite poor Nanak with Yourself. ||38||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੬ ਪੰ. ੨੪
Raag Gauri Guru Arjan Dev