Fureedhaa Guleeee Chikurr Dhoor Ghur Naal Pi-aare Nehu
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥
in Section 'Pria Kee Preet Piaree' of Amrit Keertan Gutka.
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥
Fareedha Galeeeae Chikarr Dhoor Ghar Nal Piarae Naehu ||
Fareed, the path is muddy, and the house of my Beloved is so far away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੩ ਪੰ. ੧੦
Salok Baba Sheikh Farid
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥੨੪॥
Chala Th Bhijai Kanbalee Rehan Th Thuttai Naehu ||24||
If I go out, my blanket will get soaked, but if I remain at home, then my heart will be broken. ||24||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੩ ਪੰ. ੧੧
Salok Baba Sheikh Farid
Goto Page