Fureedhaa Jinu Loein Jug Mohi-aa Se Loein Mai Dith
ਫਰੀਦਾ ਜਿਨ੍ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥
in Section 'Jo Aayaa So Chalsee' of Amrit Keertan Gutka.
ਫਰੀਦਾ ਜਿਨ੍ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥
Fareedha Jinh Loein Jag Mohia Sae Loein Mai Ddith ||
Fareed, those eyes which have enticed the world - I have seen those eyes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੧੫
Salok Baba Sheikh Farid
ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ ॥੧੪॥
Kajal Raekh N Sehadhia Sae Pankhee Sooe Behith ||14||
Once, they could not endure even a bit of mascara; now, the birds hatch their young in them! ||14||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੧੬
Salok Baba Sheikh Farid
Goto Page