Fureedhaa Jinuee Kunmee Naahi Gun The Kunmurre Visaar
ਫਰੀਦਾ ਜਿਨ੍ੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥
in Section 'Karnee Baajo Behsath Na Hoe' of Amrit Keertan Gutka.
ਫਰੀਦਾ ਜਿਨ੍ਹ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥
Fareedha Jinhee Kanmee Nahi Gun Thae Kanmarrae Visar ||
Fareed, those deeds which do not bring merit - forget about those deeds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੯
Salok Baba Sheikh Farid
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥
Math Saramindha Thheevehee Sanee Dhai Dharabar ||59||
Otherwise, you shall be put to shame, in the Court of the Lord. ||59||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੪ ਪੰ. ੧੦
Salok Baba Sheikh Farid
Goto Page