Fureedhaa Kothe Mundup Maarree-aa Ousaaredhe Bhee Gee
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ ॥
in Section 'Jo Aayaa So Chalsee' of Amrit Keertan Gutka.
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ ॥
Fareedha Kothae Manddap Marreea Ousaraedhae Bhee Geae ||
Fareed, those who built houses, mansions and lofty buildings, are also gone.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੬ ਪੰ. ੧੫
Salok Baba Sheikh Farid
ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ ॥੪੬॥
Koorra Soudha Kar Geae Goree Ae Peae ||46||
They made false deals, and were dropped into their graves. ||46||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੬ ਪੰ. ੧੬
Salok Baba Sheikh Farid
Goto Page