Fureedhaa Raath Kuthooree Vundee-ai Suthi-aa Milai Na Bhaao
ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥
in Section 'Keertan Hoaa Rayn Sabhaaee' of Amrit Keertan Gutka.
ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥
Fareedha Rath Kathhooree Vanddeeai Suthia Milai N Bhao ||
Fareed, musk is released at night. Those who are sleeping do not receive their share.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੧
Salok Baba Sheikh Farid
ਜਿੰਨ੍ਹ੍ਹਾ ਨੈਣ ਨੀਦ੍ਰਾਵਲੇ ਤਿੰਨ੍ਹ੍ਹਾ ਮਿਲਣੁ ਕੁਆਉ ॥੮੦॥
Jinnha Nain Nanaeedhravalae Thinnha Milan Kuao ||80||
Those whose eyes are heavy with sleep - how can they receive it? ||80||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੬ ਪੰ. ੨
Salok Baba Sheikh Farid
Goto Page