Fureedhaa Rub Khujooree Pukee-aa Maakhia Nee Vehunn I
ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨ੍ ਿ॥
in Section 'Baal Juanee Aur Biradh Fon' of Amrit Keertan Gutka.
ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨ੍ਹ੍ਹਿ ॥
Fareedha Rab Khajooree Pakeeaan Makhia Nee Vehannih ||
Fareed, God's dates have ripened, and rivers of honey flow.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੫
Salok Baba Sheikh Farid
ਜੋ ਜੋ ਵੰਞੈਂਂ ਡੀਹੜਾ ਸੋ ਉਮਰ ਹਥ ਪਵੰਨਿ ॥੮੯॥
Jo Jo Vannjain Ddeeharra So Oumar Hathh Pavann ||89||
With each passing day, your life is being stolen away. ||89||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੨ ਪੰ. ੬
Salok Baba Sheikh Farid
Goto Page