Ghurree Muhuth Kaa Paahunaa Kaaj Suvaarunehaar
ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ॥
in Section 'Baal Juanee Aur Biradh Fon' of Amrit Keertan Gutka.
ਸਿਰੀਰਾਗੁ ਮਹਲਾ ੫ ॥
Sireerag Mehala 5 ||
Sriraag, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੧੪
Sri Raag Guru Arjan Dev
ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ॥
Gharree Muhath Ka Pahuna Kaj Savaranehar ||
For a brief moment, man is a guest of the Lord; he tries to resolve his affairs.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੧੫
Sri Raag Guru Arjan Dev
ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ ॥
Maeia Kam Viapia Samajhai Nahee Gavar ||
Engrossed in Maya and sexual desire, the fool does not understand.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੧੬
Sri Raag Guru Arjan Dev
ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ ॥੧॥
Outh Chalia Pashhuthaeia Paria Vas Jandhar ||1||
He arises and departs with regret, and falls into the clutches of the Messenger of Death. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੧੭
Sri Raag Guru Arjan Dev
ਅੰਧੇ ਤੂੰ ਬੈਠਾ ਕੰਧੀ ਪਾਹਿ ॥
Andhhae Thoon Baitha Kandhhee Pahi ||
You are sitting on the collapsing riverbank-are you blind?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੧੮
Sri Raag Guru Arjan Dev
ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ॥੧॥ ਰਹਾਉ ॥
Jae Hovee Poorab Likhia Tha Gur Ka Bachan Kamahi ||1|| Rehao ||
If you are so pre-destined, then act according to the Guru's Teachings. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੧੯
Sri Raag Guru Arjan Dev
ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ ॥
Haree Nahee Neh Ddadduree Pakee Vadtanehar ||
The Reaper does not look upon any as unripe, half-ripe or fully ripe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੨੦
Sri Raag Guru Arjan Dev
ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ ॥
Lai Lai Dhath Pahuthia Lavae Kar Theear ||
Picking up and wielding their sickles, the harvesters arrive.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੨੧
Sri Raag Guru Arjan Dev
ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ ॥੨॥
Ja Hoa Hukam Kirasan Dha Tha Lun Minia Khaethar ||2||
When the landlord gives the order, they cut and measure the crop. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੨੨
Sri Raag Guru Arjan Dev
ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ ॥
Pehila Pehar Dhhandhhai Gaeia Dhoojai Bhar Soeia ||
The first watch of the night passes away in worthless affairs, and the second passes in deep sleep.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੨੩
Sri Raag Guru Arjan Dev
ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ ॥
Theejai Jhakh Jhakhaeia Chouthhai Bhor Bhaeia ||
In the third, they babble nonsense, and when the fourth watch comes, the day of death has arrived.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੨੪
Sri Raag Guru Arjan Dev
ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ ॥੩॥
Kadh Hee Chith N Aeiou Jin Jeeo Pindd Dheea ||3||
The thought of the One who bestows body and soul never enters the mind. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੨੫
Sri Raag Guru Arjan Dev
ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ ॥
Sadhhasangath Ko Varia Jeeo Keea Kuraban ||
I am devoted to the Saadh Sangat, the Company of the Holy; I sacrifice my soul to them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੨੬
Sri Raag Guru Arjan Dev
ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ ॥
Jis Thae Sojhee Man Pee Milia Purakh Sujan ||
Through them, understanding has entered my mind, and I have met the All-knowing Lord God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੨੭
Sri Raag Guru Arjan Dev
ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ ॥੪॥੪॥੭੪॥
Naanak Dditha Sadha Nal Har Antharajamee Jan ||4||4||74||
Nanak sees the Lord always with him-the Lord, the Inner-knower, the Searcher of hearts. ||4||4||74||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੨੮
Sri Raag Guru Arjan Dev