Ghurree-aa Subhe Gopee-aa Pehur Kunnu Gopaal
ਘੜੀਆ ਸਭੇ ਗੋਪੀਆ ਪਹਰ ਕੰਨ੍‍ ਗੋਪਾਲ ॥

This shabad is by Guru Nanak Dev in Raag Asa on Page 1021
in Section 'Aasaa Kee Vaar' of Amrit Keertan Gutka.

ਸਲੋਕ ਮ:

Salok Ma 1 ||

Shalok, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੧੮
Raag Asa Guru Nanak Dev


ਘੜੀਆ ਸਭੇ ਗੋਪੀਆ ਪਹਰ ਕੰਨ੍‍ ਗੋਪਾਲ

Gharreea Sabhae Gopeea Pehar Kannh Gopal ||

All the hours are the milk-maids, and the quarters of the day are the Krishnas.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੧੯
Raag Asa Guru Nanak Dev


ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ

Gehanae Poun Panee Baisanthar Chandh Sooraj Avathar ||

The wind, water and fire are the ornaments; the sun and moon are the incarnations.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੨੦
Raag Asa Guru Nanak Dev


ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ

Sagalee Dhharathee Mal Dhhan Varathan Sarab Janjal ||

All of the earth, property, wealth and articles are all entanglements.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੨੧
Raag Asa Guru Nanak Dev


ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ ॥੧॥

Naanak Musai Gian Vihoonee Khae Gaeia Jamakal ||1||

O Nanak, without divine knowledge, one is plundered, and devoured by the Messenger of Death. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੨੨
Raag Asa Guru Nanak Dev